Skip to content
Independent perspectives. Global stories.
BREAKING

ਅਜੈ ਮਾਕਨ ਹੋਣਗੇ ਦਿ¤ਲੀ ਕਾਂਗਰਸ ਪ੍ਰਮੁ¤ਖ

Share this story

ਨਵੀਂ ਦਿ¤ਲੀ, 1 ਮਾਰਚ (ਪੀ. ਟੀ.)- ਰਾਸ਼ਟਰੀ ਰਾਜਧਾਨੀ ’ਚ ਹਾਲ ’ਚ ਵਿਧਾਨਸਭਾ ਚੋਣ ’ਚ ਕਰਾਰੀ ਹਾਰ ਝ¤ਲਣ ਵਾਲੀ ਕਾਂਗਰਸ ਦੇ ਸਕ¤ਤਰ ਜਨਰਲ ਅਜੈ ਮਾਕਨ ਦਿ¤ਲੀ ’ਚ ਪਾਰਟੀ ਇਕਾਈ ਦੇ ਪ੍ਰਮੁ¤ਖ ਹੋਣਗੇ। ਸੂਤਰਾਂ ਨੇ ਕਿਹਾ ਕਿ ਇਸ ਫ਼ੈਸਲੇ ਦੇ ਬਾਰੇ ਘੋਸ਼ਣਾ ਇ¤ਕ ਦੋ ਦਿਨ ‘ਚ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਇਹ ਵੀ ਸੰਕੇਤ ਦਿ¤ਤੇ ਕਿ ਕੁ¤ਝ ਹੋਰ ਬਦਲਾਵਾਂ ਦੀ ਘੋਸ਼ਣਾ ਵੀ ਹੋ ਸਕਦੀ ਹੈ ਜਿਸ ‘ਚ ਪੰਜਾਬ ਕਾਂਗਰਸ ਪ੍ਰਮੁ¤ਖ ਪ੍ਰਤਾਪ ਸਿੰਘ ਬਾਜਵਾ ਨੂੰ ਹਟਾਉਣਾ ਵੀ ਸ਼ਾਮਿਲ ਹੈ। ਸੂਤਰਾਂ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਸਾਬਕਾ ਮੰਤਰੀ ਲਾਲ ਸਿੰਘ, ਬਾਜਵਾ ਦੀ ਜਗ੍ਹਾ ਲੈ ਸਕਦੇ ਹਨ। ਪਾਰਟੀ ਅਗਲੇ ਕੁ¤ਝ ਦਿਨ ‘ਚ ਕੁ¤ਝ ਵ¤ਡੇ ਬਦਲਾਵਾਂ ਦੀ ਘੋਸ਼ਣਾ ਕਰ ਸਕਦੀ ਹੈ।

WRITTEN BY