ਨਵੀਂ ਦਿ¤ਲੀ, 1 ਮਾਰਚ (ਪੀ. ਟੀ.)- ਕਾਂਗਰਸ ਨੇ ਅ¤ਜ ਪੀਡੀਪੀ-ਭਾਜਪਾ ਗ¤ਠਜੋੜ ਨੂੰ ਲੈ ਕੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੰਮੂ-ਕਸ਼ਮੀਰ ਦੇ ਮੁ¤ਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਨੂੰ ਭਾਜਪਾ ਵ¤ਲੋਂ ਚਲਾਏ ਜਾ ਰਹੇ ਧਰਮ ਪਰਿਵਰਤਨ ਦੇ ਏਜੰਡੇ ਨੂੰ ਲੈ ਕੇ ਸੁਚੇਤ ਰਹਿਣਾ ਚਾਹੀਦਾ ਹੈ। ਰਾਜ ਸਭਾ ‘ਚ ਨੇਤਾ ਵਿਰੋਧੀ ਧੜਾ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਇਹ ਸਹੁੰ ਚੁ¤ਕ ਸਮਾਰੋਹ ਘ¤ਟ, ਜੰਮੂ ‘ਚ ਭਾਜਪਾ ਦੀ ਰਾਸ਼ਟਰੀ ਕਾਰਜ ਕਮੇਟੀ ਦੀ ਬੈਠਕ ਜ਼ਿਆਦਾ ਸੀ। ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਪੀਡੀਪੀ – ਭਾਜਪਾ ਗ¤ਠਜੋੜ ਦੇ ਸਾਰੇ ਫ਼ੈਸਲੇ ਹੁਣ ਨਾਗਪੁਰ ‘ਚ ਲਏ ਜਾਣਗੇ। ਨਾਗਪੁਰ ‘ਚ ਰਾਸ਼ਟਰੀ ਸਵੈ ਸੇਵਕ ਸੰਘ ਦਾ ਹੈ¤ਡ ਆਫ਼ਿਸ ਹੈ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਮੁ¤ਖ ਸੈਫੁ¤ਦੀਨ ਸੋਜ ਨੂੰ ਛ¤ਡਕੇ ਕਾਂਗਰਸ ਦਾ ਕੋਈ ਹੋਰ ਨੇਤਾ ਸਹੁੰ ਚੁ¤ਕ ਸਮਾਰੋਹ ‘ਚ ਸ਼ਾਮਿਲ ਨਹੀਂ ਹੋਇਆ। ਆਜ਼ਾਦ ਨੇ ਕਿਹਾ ਕਿ ਭਾਜਪਾ ਲਈ ਇਹ ਧਰਮ ਪਰਿਵਰਤਨ ਦਾ ਯੁ¤ਗ ਹੈ, ਅਜਿਹੇ ‘ਚ ਪੀਡੀਪੀ
ਅਗਵਾਈ ਨੂੰ ਪੀਡੀਪੀ ਤੋਂ ਭਾਜਪਾ ਦੇ ਰਾਜਨੀਤਕ ਧਰਮ ਪਰਿਵਰਤਨ ਨੂੰ ਲੈ ਕੇ ਸੁਚੇਤ ਰਹਿਣਾ ਚਾਹੀਦਾ ਹੈ। ਮਾਰਕ?ਸਵਾਦੀ ਕਮਿਊਨਿਸਟ ਪਾਰਟੀ ਦੇ ਨੇਤਾ ਮੁਹੰਮਦ ਯੂਸਫ਼ ਤਾਰਿਗਾਮੀ ਨੇ ਪੀਡੀਪੀ – ਭਾਜਪਾ ਗ¤ਠਜੋੜ ਨੂੰ ਵਿਰੋਧਾਭਾਸ ਦਾ ਗ¤ਠਜੋੜ ਕਰਾਰ ਦਿੰਦੇ ਹੋਏ ਕਿਹਾ ਕਿ ਦੋਵਾਂ ਪਾਰਟੀਆਂ ਕੁ¤ਝ ਲੁਕਾ ਰਹੀਆਂ ਹਨ ਲੋਕ ਨਹੀਂ ਜਾਣਦੇ ਕਿ ਉਨ੍ਹਾਂ ਨੇ ਕਈ ਮੁ¤ਦਿਆਂ ‘ਤੇ ਕੀ ਤੈਅ ਕੀਤਾ ਹੈ।



