Skip to content
Independent perspectives. Global stories.
BREAKING

ਪੰਜਾਬ ’ਚ ਬਣੇਗਾ ਏਮਜ਼, ਜਲ੍ਹਿਆਂਵਾਲਾ ਬਾਗ ਹੋਵੇਗਾ ਵਿਸ਼ਵ ਵਿਰਾਸਤ ’ਚ ਸ਼ਾਮਿਲ

Share this story

ਆਮ ਬਜਟ 2015-16: ਜੇਤਲੀ ਨੇ ਪੰਜਾਬ ਨੂੰ ਵੰਡੇ ਤੋਹਫ਼ੇ

Page-1_03 ਨਵੀਂ ਦਿੱਲੀ, 28 ਫਰਵਰੀ- ਵਿੱਤ ਮੰਤਰੀ ਅਰੁ3 ਜੇਤਲੀ ਨੇ ਅੱਜ ਲੋਕ ਸਭਾ ਵਿੱਚ  ਸਾਲ 2015-16 ਦਾ ਆਮ ਬਜਟ ਪੇਸ਼ ਕੀਤਾ। ਇਸ ਬਜਟ ਵਿੱਚ ਇਨਕਮ ਟੈਕਸ ਦੀਆਂ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਪਰ ਮੈਡੀਕਲ ਬੀਮਾ ਉ¤ਤੇ ਛੋਟ ਦੀ ਹੱਦ ਅਤੇ ਟਰਾਂਸਪੋਰਟ ਅਲਾਊਂਸ ਵਿੱਚ ਵਾਧਾ ਕੀਤਾ ਗਿਆ। ਵਿੱਤ ਮੰਤਰੀ ਨੇ ਬਜਟ ਭਾਸ਼ਣ ਵਿੱਚ ਕਾਰਪੋਰੇਟ ਟੈਕਸ ਨੂੰ 4 ਸਾਲਾਂ ਵਿੱਚ 30 ਫੀਸਦੀ ਤੋਂ ਘਟਾ ਕੇ 25 ਫੀਸਦੀ ਕਰਨ ਦਾ ਪ੍ਰਸਤਾਵ ਵੀ ਰੱਖਿਆ ਹੈ। ਨਵੇਂ ਬਜਟ ਅਨੁਸਾਰ 1 ਕਰੋੜ ਰੁਪਏ ਜਾਂ ਇਸ ਤੋਂ ਵਧ ਸਾਲਾਨਾ ਕਮਾਈ ਉ¤ਤੇ ਟੈਕਸ ਸਰਚਾਰਜ ਨੂੰ 2 ਫੀਸਦੀ ਵਧਾ ਕੇ 12 ਫੀਸਦੀ ਕਰ ਦਿੱਤਾ ਗਿਆ ਹੈ। ਵਿੱਤ ਮੰਤਰੀ ਨੇ ਕੰਪਨੀਆਂ ਉ¤ਤੇ ਸਰਚਾਰ ਵਿੱਚ 2 ਫੀਸਦੀ ਦਾ ਵਾਧਾ ਕੀਤਾ ਹੈ। 1 ਕਰੋੜ ਤੋਂ 10 ਕਰੋੜ ਰੁਪਏ ਦੀ ਸਾਲਾਨਾ ਆਮਦਨ ਦੇ ਦਾਇਰੇ

ਵਿੱਚ ਆਉਣ ਵਾਲੀਆਂ ਕੰਪਨੀਆਂ ’ਤੇ ਟੈਕਸ ਵਧਾ ਕੇ 7 ਫੀਸਦੀ ਅਤੇ 10 ਕਰੋੜ ਰੁਪਏ ਤੋਂ ਵਧ ਕਮਾਈ ਕਰਨ ਵਾਲੀਆਂ ਕੰਪਨੀਆਂ ਉ¤ਤੇ ਹੁਣ 12 ਫੀਸਦੀ ਦੀ ਦਰ ਨਾਲ ਕਰ ਦੇਣਾ ਹੋਵੇਗਾ।ਬਜਟ ਅਨੁਸਾਰ ਪ੍ਰਤ¤ਖ ਵਿਦੇਸ਼ੀ ਨਿਵੇਸ਼ ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ ਦੇ ਵਿਚਕਾਰ ਅੰਤਰ ਖਤਮ ਕੀਤਾ ਜਾਵੇਗਾ। ਸਵੈ ਮਨਜ਼ੂਰੀ ਦੇ ਰਸਤੇ 100 ਫੀਸਦੀ ਐਫ.ਡੀ.ਆਈ. ਪ੍ਰਭਾਵਿਤ ਨਹੀਂ ਹੋਵੇਗੀ, ਸ੍ਰੀਕ੍ਰਿਸ਼ਨ ਕਮੇਟੀ ਦੀ ਰਿਪੋਰਟ ਮਿਲਣ ਤੋਂ ਬਾਅਦ ਭਾਰਤੀ ਵਿ¤ਤੀ ਜਾਬਤਾ ਸੰਸਦ ‘ਚ ਪੇਸ਼ ਕੀਤੀ ਜਾਵੇਗੀ।ਜਨਤਕ ਕਰਜ ਪ੍ਰਬੰਧ ਏਜੰਸੀ ਦੀ ਸਥਾਪਨਾ ਕਰਕੇ ਭਾਰਤੀ ਬਰਾਂਡ ਬਾਜਾਰ ਨੂੰ ਹੋਰ ਵਿਆਪਕ ਬਣਾਇਆ ਜਾਵੇਗਾ। ਪੂੰਜੀ ਪ੍ਰਵਾਹ ‘ਤੇ ਸਰਕਾਰ ਨੂੰ ਸਪਸ਼ਟ ਕੰਟਰੋਲ ਦੇਣ ਲਈ ਵਿਦੇਸ਼ੀ ਮੁਦਰਾ ਪ੍ਰਬੰਧ ਕਾਨੂੰਨ ‘ਚ ਸੋਧ ਕੀਤੀ ਜਾਵੇਗੀ। ਪੀ.ਪੀ.ਪੀ. ਮਾਡਲ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਕਾਰੋਬਾਰ ਕਰਨ ਨੂੰ ਆਸਾਨ ਬਣਾਇਆ ਜਾਵੇਗਾ। ਨਵੇਂ ਟੈਕਸ ਪ੍ਰਸਤਾਵਾਂ ਤੋਂ 15,068 ਕਰੋੜ ਰੁਪਏ ਦੇ ਆਮਦਨੀ ਦੀ ਪ੍ਰਾਪਤੀ ਦਾ ਅਨੁਮਾਨ ਹੈ। ਕੁਡਨਕੁਲਮ ਪ੍ਰਮਾਣੂ ਊਰਜਾ ਪਲਾਂਟ ਦੀ ਦੂਸਰੀ ਯੂਨਿਟ 2015-16 ’ਚ ਅਮਲ ‘ਚ ਆ ਜਾਵੇਗੀ, 4000 ਮੇਗਾਵਾਟ ਸਮਰਥਾ ਦੇ ਪੰਜ ਅਲਰਟਾ ਮੇਗਾ ਪਾਵਰ ਪ੍ਰਾਜੈਕਟ ਸਥਾਪਿਤ ਕੀਤੇ ਜਾਣਗੇ। ਪੈਨਸ਼ਨ ਯੋਜਨਾ ‘ਚ ਸਾਲਾਨਾ 50 ਹਜਾਰ ਰੁਪਏ ਤ¤ਕ ਦੇ ਯੋਗਦਾਨ ‘ਤੇ ਟੈਕਸ ਦੀ ਛੁ¤ਟ। ਕਰਮਚਾਰੀਆਂ ਦੀ ਮਾਸਿਕ ਟਰਾਂਸਪੋਰਟ ਭ¤ਤਾ ਰਿਆਇਤ ਨੂੰ 800 ਰੁਪਏ ਤੋਂ ਵਧਾ ਕੇ 1600 ਰੁਪਏ ਕੀਤਾ ਗਿਆ। ਵਿਅਕਤੀਗਤ ਕਰ ਦਾਤਾਵਾਂ ਨੂੰ ਸਾਲਾਨਾ 4,44,200 ਰੁਪਏ ਦੀ ਆਮਦਨੀ ‘ਤੇ ਕਈ ਸ਼ਰਤਾਂ ਦੇ ਤਹਿਤ ਰਿਆਇਤ ਉਪਲਬਧ ਹੋਵੇਗੀ।ਪੈਨਸ਼ਨ ਫੰਡ ‘ਤੇ ਛੁ¤ਟ ਦੀ ਹ¤ਦ 1 ਲ¤ਖ ਰੁਪਏ ਤੋਂ ਵਧਾ ਕੇ ਡੇਢ ਲ¤ਖ ਰੁਪਏ ਕੀਤੀ ਗਈ। ਸੀਨੀਅਰ ਨਾਗਰਿਕਾਂ ਲਈ ਹੈਲਥ ਬੀਮਾ 20 ਹਜਾਰ ਤੋਂ ਵਧਾ ਕੇ 30 ਹਜ਼ਾਰ ਕੀਤਾ ਗਿਆ। ਹੈਲਥ ਇੰਸ਼ੋਰੈਂਸ ‘ਚ ਛੁ¤ਟ ਦੀ ਹ¤ਦ 15 ਹਜਾਰ ਤੋਂ ਵਧਾ ਕੇ 25 ਹਜਾਰ ਰੁਪਏ ਕੀਤੀ ਗਈ। ਸਰਵਿਸ ਟੈਕਸ 12.36 ਫੀਸਦੀ ਤੋਂ ਵਧਾ ਕੇ 14 ਫੀਸਦੀ ਕੀਤਾ ਹੈ। ਸਰਵਿਸ ਟੈਕਸ ਵਧਾਉਣ ਕਾਰਨ ਹੁਣ ਲਗਭਗ ਹਰ ਚੀਜ਼ ਹੋਵੇਗੀ ਮਹਿੰਗੀ ਹੋਵੇਗੀ। ਟਰਾਂਸਪੋਰਟ ਭ¤ਤਾ 800 ਰੁਪਏ ਪ੍ਰਤੀ ਮਹੀਨੇ ਤੋਂ ਵਧਾ ਕੇ 1,600 ਰੁਪਏ ਕੀਤਾ ਗਿਆ ਹੈ।  ਇੱਕ ਹਜ਼ਾਰ ਰੁਪਏ ਤੋਂ ਵ¤ਧ ਦੇ ਚਮੜੇ ਦਾ ਸਾਮਾਨ ਸਸਤਾ ਹੋਵੇਗਾ। ਸਿਗਰੇਟ, ਗੁਟਖਾ, ਤਮਾਕੂ ਮਹਿੰਗਾ ਹੋ ਗਿਆ ਹੈ। 1 ਲ¤ਖ ਰੁਪਏ ਤੋਂ ਵ¤ਧ ਦੀ ਖਰੀਦ ’ਤੇ ਪੈਨ ਨੰਬਰ ਦ¤ਸਣਾ ਜਾਰੂਰੀ ਹੋਵੇਗਾ।
ਵੈਲਥ ਟੈਕਸ ਖਤਮ, ਸੁਪਰ ਰਿਚ ਕੈਟੇਗਿਰੀ ‘ਤੇ ਹੁਣ ਲਗੇਗਾ 2 ਫੀਸਦੀ ਸਰਚਾਰਜ-
1 ਕਰੋੜ ਤੋਂ ਵ¤ਧ ਆਮਦਨੀ ਵਾਲਿਆਂ ‘ਤੇ 2 ਫੀਸਦੀ ਦਾ ਵਾਧੂ ਟੈਕਸ ਲਗਾਇਆ ਜਾਵੇਗਾ। ਬੇਨਾਮੀ ਜਾਇਦਾਦ ਨੂੰ ਜਬਤ ਕਰਨ ਲਈ ਕਾਨੂੰਨ ਬਣਾਉਣਾ ਹੋਵੇਗਾ। ਆਈ.ਟੀ. ਰਿਟਰਨ ‘ਚ ਵਿਦੇਸ਼ੀ ਜਾਇਦਾਦ ਦ¤ਸਣੀ ਹੋਵੇਗੀ। ਵਿਦੇਸ਼ ‘ਚ ਕਾਲੇਧਨ ਨੂੰ ਛੁਪਾਉਣ ‘ਤੇ 7 ਸਾਲ ਦੀ ਸਜ਼ਾ
ਕਾਲੇ ਧਨ ਦੇ ਦੋਸ਼ੀਆਂ ਨੂੰ 10 ਸਾਲ ਦੀ ਸਜ਼ਾ ਹੋਵੇਗੀ। ਕਾਲੇ ਧਨ ਨਾਲ ਢੁਕਵੇਂ ਢੰਗ ਨਾਲ ਨਜਿਠਣ ਦਾ ਟੀਚਾ। 2016 ਤੋਂ ਲਾਗੂ ਹੋਵੇਗੀ ਜੀ.ਐਸ.ਟੀ.। ਟੈਕਸ ਰਿਆਇਤਾਂ ਨੂੰ ਤਰਕਸੰਗਤ ਬਣਾਇਆ ਜਾਵੇਗਾ। ਇਨਕਮ ਟੈਕਸ ’ਚ ਕੋਈ ਬਦਲਾਅ ਨਹੀਂ। ਰੋਜਗਾਰ ਵਧਾਉਣ ਲਈ ਕਾਰਪੋਰੇਟ ਟੈਕਸ ਦਰ ਨੂੰ ਘ¤ਟ ਕਰਨ ਦੀ ਯੋਜਨਾ। ਕਾਰਪੋਰੇਟ ਟੈਕਸ ਦਰ ਨੂੰ ਅਗਲੇ ਚਾਰ ਸਾਲ ‘ਚ 30 ਫੀਸਦੀ ਤੋਂ ਘ¤ਟ ਕਰਕੇ 25 ਫੀਸਦੀ ਕੀਤਾ ਜਾਵੇਗਾ। ਰ¤ਖਿਆ ਲਈ 2.46 ਲ¤ਖ ਕਰੋੜ ਰੁਪਏ ਅਤੇ ਸਿਹਤ ਖੇਤਰ ਲਈ 33,152 ਕਰੋੜ ਰੁਪਏ। ਸਿ¤ਖਿਆ ਖੇਤਰ ਲਈ 68,000 ਕਰੋੜ ਤੋਂ ਵ¤ਧ। ਕਰਨਾਟਕਾ ‘ਚ ਆਈ.ਆਈ.ਟੀ ਅਤੇ ਅਰੁਣਾਚਲ ਪ੍ਰਦੇਸ਼ ‘ਚ ਫਿਲਮ ਇੰਡਸਟਰੀਜ਼ ਖੋਲੀ ਜਾਵੇਗੀ। ਆਈ.ਐਸ.ਐਮ. ਧੰਨਬਾਦ ਨੂੰ ਆਈ.ਆਈ.ਟੀ. ਦਾ ਦਰਜਾ ਦਿ¤ਤਾ ਜਾਵੇਗਾ। ਨਮਾਮਿ ਗੰਗੇ ਯੋਜਨਾ ਲਈ 4173 ਕਰੋੜ ਰੁਪਏ। ਬਿਹਾਰ ਅਤੇ ਪ¤ਛਮੀ ਬੰਗਾਲ ਨੂੰ ਆਂਧਰਾ ਪ੍ਰਦੇਸ਼ ਵਰਗੀ ਵਿਸ਼ੇਸ਼ ਮਦਦ ਦਿ¤ਤੀ ਜਾਵੇਗੀ। ਜੰਮੂ-ਕਸ਼ਮੀਰ, ਪੰਜਾਬ, ਤਾਮਿਲਨਾਡੂ, ਹਿਮਾਚਲ ਅਤੇ ਅਸਮ ‘ਚ ਏਮਸ ਬਣਾਏ ਜਾਣਗੇ। ਬਿਹਾਰ ‘ਚ ਏਮਜ਼ ਵਰਗੇ ਸੰਸਥਾਨ ਬਣਾਉਣ ਦਾ ਪ੍ਰਸਤਾਵ। ਪ੍ਰਧਾਨ ਮੰਤਰੀ ਲਕਸ਼ਮੀ ਵਿਦਿਆ ਯੋਜਨਾ ‘ਚ ਵਿਦਿਆਰਥੀਆਂ ਨੂੰ ਐਜੂਕੇਸ਼ਨ ਲੋਨ। ਦੀਨ ਦਿਆਲ ਉਪਾਧਿਆਏ ਕੌਸ਼ਲ ਦਾ ਦਾਇਰਾ ਵਧਾਇਆ ਜਾਏਗਾ। ਰਾਸ਼ਟਰੀ ਸਕਿਲ ਮਿਸ਼ਨ ਯੋਜਨਾ ਦੀ ਸ਼ੁਰੂਆਤ ਹੋਵੇਗੀ। 25 ਵਿਸ਼ਵ ਵਿਰਾਸਤੀ ਕੇਂਦਰ ਬਣਾਏ ਜਾਣਗੇ। ਕਾਲਾ ਧਨ ਰੋਕਣ ਲਈ ਕੈਸ਼ ਟਰਾਂਜੈਕਸ਼ਨ। ਵਿਦੇਸ਼ ਨਿਵੇਸ਼ ਦੇ ਨਿਯਮ ਸਰਲ ਅਤੇ ਆਸਾਨ ਬਣਾਏ ਜਾਣਗੇ। ਨਿਰਭੈ ਫੰਡ ਲਈ ਵਾਧੂ ਇਕ ਹਜ਼ਾਰ ਕਰੋੜ। ਵਿਦੇਸ਼ੀ ਸੋਨੇ ਦੇ ਸਿ¤ਕੇ ਦੇ ਸਥਾਨ ‘ਤੇ ਦੇਸੀ ਸੋਨੇ ਦੇ ਸਿ¤ਕੇ ਦਾ ਇਸਤੇਮਾਲ ਵਧਾਇਆ ਜਾਵੇਗਾ। ਗੋਲਡ ਅਕਾਊਂਟ ਖੋਲ੍ਹਣ ਦੀ ਯੋਜਨਾ ਨਾਲ ਬਦਲੇ ‘ਚ ਵਿਆਜ ਮਿਲੇਗਾ। ਨਕਦ ਲੇਣ ਦੇਣ ਨੂੰ ਘ¤ਟ ਕਰਕੇ ਡੈਬਿਟ ਅਤੇ ਕ੍ਰੈਡਿਟ ਕਾਰਡ ਦਾ ਇਸਤੇਮਾਲ ਵਧਾਇਆ ਜਾਵੇਗਾ। ਕਰਮਚਾਰੀਆਂ ਦਾ ਈ.ਪੀ.ਐਫ. ਜਾਂ ਪੈਨਸ਼ਨ ਸਕੀਮ ਚੁਣਨ ਦਾ ਵਿਕਲਪ ਦਿ¤ਤਾ ਜਾਵੇਗਾ। ਸੇਬੀ ਅਤੇ ਐਫ.ਐਮ.ਸੀ. ਨੂੰ ਇਕ ਕੀਤਾ ਜਾਵੇਗਾ। ਅਗਲੇ ਸਾਲ ਸਤਵੇਂ ਤਨਖਾਹ ਕਮਿਸ਼ਨ ਦੀ ਸਿਫਾਰਸ਼ਾਂ ਲਾਗੂ ਹੋਣਗੀਆਂ। ਫੇਮਾ ਨਿਯਮਾਂ ‘ਚ ਬਦਲਾਅ ਦਾ ਪ੍ਰਸਤਾਵ। ਪਾਵਰ ਪ੍ਰਾਜੈਕਟ ‘ਚ ਇਕ ਲ¤ਖ ਰੁਪਏ ਦਾ ਪ੍ਰਸਤਾਵ। ਬਾਲ ਵਿਕਾਸ ਯੋਜਨਾ ‘ਚ 1500 ਕਰੋੜ ਰੁਪਏ ਵ¤ਧਣਗੇ। ਰੇਲਵੇ, ਸੜਕ, ਤੇ ਸਿੰਚਾਈ ਲਈ ਲਿਆਂਦੇ ਜਾਣਗੇ ਇਨਫਰਾਸਟ੍ਰਕਚਰ ਬਰਾਂਡ। ਟੈਕਸ ਫ੍ਰੀ ਇਨਫਰਾਸਟ੍ਰਕਚਰ ਬਰਾਂਡ ਦਾ ਐਲਾਨ। ਬੀ.ਪੀ.ਐਲ. ਬਜ਼ੂਰਗਾਂ ਲਈ ਪੀ.ਐਮ. ਬੀਮਾ ਯੋਜਨਾ। ਘ¤ਟ ਗਿਣਤੀ ਨੌਜਵਾਨਾਂ ਦੀ ਸਿਖਿਆ ਲਈ ਨਈ ਮੰਜਲ ਯੋਜਨਾ ਲਾਗੂ ਹੋਵੇਗੀ। ਜਨਧਨ ਯੋਜਨਾ ‘ਚ 60 ਸਾਲ ਬਾਅਦ ਪੈਨਸ਼ਨ ਦੀ ਤਰਮੀਮ। ਇਕ ਹਜਾਰ ਲੋਕ ਦੇਣਗੇ, ਇਕ ਹਜਾਰ ਸਰਕਾਰ ਦੇਵੇਗੀ। ਪੀ.ਐਮ. ਯੋਜਨਾ ਤਹਿਤ ਹਰ ਨਾਗਰਿਕ ਨੂੰ ਦਿ¤ਤਾ ਜਾਵੇਗਾ ਬੀਮਾ ਕਵਰ। 12 ਰੁਪਏ ਦੇ ਕੇ 2 ਲ¤ਖ ਰੁਪਏ ਦਾ ਦੁਰਘਟਨਾ ਬੀਮਾ। ਪਿੰਡਾਂ ਵਾਲਿਆਂ ਨੂੰ ਕਰਜ ਦੇਣ ਲਈ ਡਾਕ ਘਰਾਂ ਦਾ ਸਹਾਰਾ ਲਿਆ ਜਾਵੇਗਾ। 2022 ਤ¤ਕ ਸਾਰਿਆਂ ਲਈ ਘਰ ਹੋਵੇ। 6 ਕਰੋੜ ਟਾਇਲਟ ਬਣਾਉਣ ਦਾ ਟੀਚਾ। 10 ਫੀਸਦੀ ਵਿਕਾਸ ਦਰ ਹਾਸਲ ਕਰਨਾ ਸੰਭਵ। ਨਿਵੇਸ਼ਕਾਂ ਨੂੰ ਸਰਕਾਰ ਤੋਂ ਬਹੁਤ ਉਮੀਦਾਂ। ਸਰਕਾਰ ਦੀ ਮੁ¤ਖ ਸਫਲਤਾ ਮਹਿੰਗਾਈ ‘ਤੇ ਕਾਬੂ ਪਾਉਣਾ। ਸਬਸਿਡੀ ਉਨ੍ਹਾਂ ਨੂੰ ਹੀ ਮਿਲੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ। 20 ਹਜਾਰ ਪਿੰਡਾ ਤ¤ਕ ਬਿਜਲੀ ਪਹੁੰਚਾਈ ਜਾਵੇਗੀ। 2022 ਤ¤ਕ ਗਰੀਬੀ ਖਤਮ ਕਰਨ ਦਾ ਟੀਚਾ। 5300 ਕਰੋੜ ਰੁਪਏ ਪ੍ਰਧਾਨ ਮੰਤਰੀ ਸਿੰਚਾਈ ਯੋਜਨਾ ‘ਚ ਲਾਗੂ। 50000 ਰੁਪਏ ਕਰਜ ਕਿਸਾਨਾਂ ਨੂੰ ਕਰਜ ਦੇ ਰੂਪ ‘ਚ ਨਾਬਾਰਡ ਫੰਡ ਤੋਂ ਮਿਲਣਗੇ। ਛੋਟੇ ਉਦਮੀਆਂ ਨੂੰ ਆਸਾਨੀ ਨਾਲ ਕਰਜ ਮਿਲੇਗਾ। ਮਨਰੇਗਾ ਲਈ 34600 ਕਰੋੜ ਰੁਪਏ ਰਖੇ। 15 ਹਜਾਰ ਕਰੋੜ ਰੁਪਏ ਆਰ.ਬੀ.ਆਈ. ਯੋਜਨਾ ‘ਚ ਲਾਗੂ। ਕੁਲ ਟੈਕਸ ਦਾ 62 ਫੀਸਦੀ ਹਿ¤ਸਾ ਰਾਜਾਂ ਨੂੰ ਮਿਲੇਗਾ। 20,000 ਕਰੋੜ ਤੋਂ ਸ਼ੁਰੂ ਹੋਵੇਗਾ ਕਰੰਸੀ ਬੈਂਕ। 1 ਰੁਪਏ ਦੇ ਪ੍ਰੀਮੀਅਮ ਨਾਲ 2 ਲ¤ਖ ਦਾ ਬੀਮਾ। ਅਟਲ ਪੈਨਸ਼ਨ ਯੋਜਨਾ ਦੀ ਸ਼ੁਰੂਆਤ ਹੋਵੇਗੀ। ਪ੍ਰਧਾਨ ਮੰਤਰੀ ਸੁਰ¤ਖਿਆ ਬੀਮਾ ਦੀ ਸ਼ੁਰੂਆਤ ਹੋਵੇਗੀ। ਜਨ ਧਨ ਲਈ ਡਾਕਘਰਾਂ ਦਾ ਇਸਤੇਮਾਲ। ਬੈਕਿੰਗ ਦੇ ਕੰਮ ਕਾਜ ਲਈ ਡਾਕ ਘਰਾਂ ਨੂੰ ਜੋੜਿਆ ਜਾਵੇਗਾ। ਅਗਲੇ 3 ਸਾਲ ‘ਚ ਵਿ¤ਤੀ ਘਾਟਾ 3 ਫੀਸਦੀ ਤੋਂ ਘ¤ਟ ਕਰਨ ਦਾ ਟੀਚਾ। ਖੇਤੀ ਲਈ ਰਾਸ਼ਟਰੀ ਬਾਜਾਰ ਬਣਾਉਣ ਦਾ ਟੀਚਾ। ਛੋਟੀਆਂ ਯੂਨੀਟਾਂ ਲਈ ਕਰੰਸੀ ਬੈਂਕ ਬਣੇਗਾ। ਸਰਕਾਰ ਨੇ ਰਾਜਾਂ ਨੂੰ 42 ਫੀਸਦੀ ਟੈਕਸ ਦਾ ਹਿ¤ਸਾ ਦਿ¤ਤਾ। ਖੇਤੀ ‘ਚ ਆਮਦਨੀ ਵਧਾਉਣਾ ਚੁਣੌਤੀ। ਬੁਨਿਆਦੀ ਢਾਂਚੇ ‘ਚ ਅਜੇ ਨਿਜੀ ਨਿਵੇਸ਼ ਕਮਜੋਰ। ਅਰਥ ਵਿਵਸਥਾ ‘ਚ ਸੂਬਿਆਂ ਦਾ ਹਿ¤ਸਾ ਵਧਿਆ। ਇਕ ਲ¤ਖ ਸੜਕਾਂ ਹੋਰ ਬਣਾਉਣ ਦਾ ਟੀਚਾ
2014-15 ‘ਚ ਅਨੁਮਾਨਤ ਜੀ.ਡੀ.ਪੀ 7.4 ਫੀਸਦੀ। ਖੇਤਬਾੜੀ ‘ਚ ਉਤਪਾਦਕਤਾ ਵਧਾਉਣ ਦੀ ਲੋੜ। ਜਨ ਧਨ ਯੋਜਨਾ ਦੀ ਕਾਮਯਾਬੀ ਸਾਰਿਆਂ ਦੀ ਕਾਮਯਾਬੀ। ਅਰੁਣ ਜੇਤਲੀ ਨੇ ਸੰਸਦ ‘ਚ ਪੇਸ਼ ਕੀਤਾ ਆਮ ਬਜਟ ਵਿੱਚ ਮੇਕ ਇਨ ਇੰਡੀਆ ਨੂੰ ਪਹਿਲ ’ਤੇ ਜ਼ੋਰ ਦਿੱਤਾ।

WRITTEN BY