Skip to content
Independent perspectives. Global stories.
BREAKING

ਪਾਰਟੀ ਦੇ ਭਵਿੱਖ ’ਤੇ ਚਿੰਤਨ ਲਈ ਸੋਨੀਆ ਨੇ ਦਿ¤ਤੀ ਰਾਹੁਲ ਨੂੰ ਛੁ¤ਟੀ

Share this story

Page-1_03 ਨਵੀਂ ਦਿ¤ਲੀ, 23 ਫਰਵਰੀ (ਪੀ. ਟੀ.)- ਦਿ¤ਲੀ ਵਿਧਾਨਸਭਾ ਚੋਣਾਂ ’ਚ ਕਾਂਗਰਸ ਦਾ ਪ¤ਤਾ ਸਾਫ਼ ਹੋਣ ਤੋਂ ਬਾਅਦ ਹਾਲ ਦੀਆਂ ਘਟਨਾਵਾਂ ਤੇ ਪਾਰਟੀ ਦੇ ਭਵਿ¤ਖ ’ਤੇ ਚਿੰਤਨ ਵਿਚਾਰ ਕਰਨ ਲਈ ਪਾਰਟੀ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਕੁ¤ਝ ਹਫ਼ਤਿਆਂ ਦੇ ਲਈ ਛੁ¤ਟੀ ਲਈ ਹੈ। ਪਾਰਟੀ ਸੂਤਰਾਂ ਨੇ ਦ¤ਸਿਆ ਕਿ ਰਾਹੁਲ ਨੂੰ ਕੁ¤ਝ ਹਫ਼ਤੇ ਗ਼ੈਰਹਾਜ਼ਰੀ ਦੀ ਇਜਾਜ਼ਤ ਦਿ¤ਤੀ ਗਈ ਹੈ ਜਿਸਤੋਂ ਬਾਅਦ ਉਹ ਵਾਪਸ ਆ ਜਾਣਗੇ ਤੇ ਕਾਂਗਰਸ ਪਾਰਟੀ ਦੇ ਮਾਮਲੇ ‘ਚ ਸਰਗਰਮ ਭਾਗੀਦਾਰੀ ਕਰਨਗੇ। ਸੂਤਰਾਂ ਨੇ ਦ¤ਸਿਆ ਕਿ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਹਾਲੀਆ ਘਟਨਾਵਾਂ ਤੇ ਪਾਰਟੀ ਦੇ ਭਵਿ¤ਖ ‘ਤੇ ਮੰਥਨ ਲਈ ਕੁ¤ਝ ਵਕਤ ਦੇਣ ਦਾ ਅਨੁਰੋਧ ਕੀਤਾ।

WRITTEN BY