Skip to content
Independent perspectives. Global stories.
BREAKING

ਦਿੱਲੀ ਕਮੇਟੀ ਦਾ ਵਫਦ ਰਾਜਨਾਥ ਨੂੰ ਮਿਲਿਆ

Share this story

Page-1_21 ਨਵੀਂ ਦਿ¤ਲੀ, 1 ਫਰਵਰੀ (ਪੀ. ਟੀ.)- ਦਿ¤ਲੀ ਸਿ¤ਖ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਪ੍ਰਧਾਨ  ਜਥੇਦਾਰ ਮਨਜੀਤ ਸਿੰਘ  ਜੀ.ਕੇ. ਦੀ ਅਗਵਾਈ ਵਿ¤ਚ ਸਿੱਖ ਭਾਈਚਾਰੇ ਵੱਲੋਂ ਇੱਕ ਵਫਦ ਅ¤ਜ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਮਿਲਿਆ। ਇਸ ਮੌਕੇ ’ਤੇ ਵਫਦ ਵੱਲੋਂ ਗ੍ਰਹਿ ਮੰਤਰੀ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ 1984 ਦੇ ਸਿ¤ਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਕੇਂਦਰ ਸਰਕਾਰ ਨਵੀਂ ਐਸ. ਆਈ. ਟੀ. ਦਾ ਗਠਨ ਕਰੇ। ਗ੍ਰਹਿ ਮੰਤਰੀ ਨੇ ਇਸ ਮੌਕੇ ’ਤੇ ਭਰੋਸਾ ਦਿੱਤਾ ਕਿ ਸਰਕਾਰ ਜਲਦ ਹੀ ਇਸ ਮਾਮਲੇ ਸਬੰਧੀ ਕਾਰਵਾਈ ਕਰੇਗੀ। ਵਫਦ ਵਿੱਚ ਹੋਰਨਾਂ ਤੋਂ ਇਲਾਵਾ ਅਕਾਲੀ ਨੇਤਾ ਗੁਰਚਰਨ ਸਿੰਘ ਚੰਨੀ,  ਕੁਲਦੀਪ ਸਿੰਘ  ਭੋਗਲ, ਦਿ¤ਲੀ ਕਮੇਟੀ  ਦੇ ਉਪ-ਪ੍ਰਧਾਨ ਤਨਵੰਤ ਸਿੰਘ, ਮੁ¤ਖ

ਸਲਾਹਕਾਰ ਕੁਲਮੋਹਨ ਸਿੰਘ ਅਤੇ ਅਕਾਲੀ ਨੇਤਾ ਵਿਕਰਮ ਸਿੰਘ  ਸਹਿਤ ਪੀੜਤ ਪਰਿਵਾਰਾਂ ਦੇ ਮੈਂਬਰ ਵੀ ਮੌਜੂਦ ਸਨ ।

WRITTEN BY