ਚੰਡੀਗੜ੍ਹ, 31 ਜਨਵਰੀ (ਨਾਗਪਾਲ)- ਸਰਕਾਰੀ ਹਲਕਿਆਂ ਅਨੁਸਾਰ ਹਰਿਆਣਾ ਵਿਚ ਸਵਾਈਨ ਫਲੂ ਦੀ ਬਿਮਾਰੀ ‘ਤੇ ਅਜੇ ਤ¤ਕ ਮੁਕੰਮਲ ਤੌਰ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਹਾਲਾਂਕਿ ਸਰਕਾਰ ਇਸ ਦੀ ਰੋਕਥਾਮ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਸਰਕਾਰੀ ਬੁਲਾਰੇ ਨੇ ਦ¤ਸਿਆ ਕਿ ਰਾਜ ਵਿਚ ਹੁਣ ਤ¤ਕ ਸਵਾਈਨ ਫਲੂ ਦੇ 47 ਮਾਮਲੇ ਪੋਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ਵਿਚੋਂ ਅ¤ਠ ਦੀ ਮੌਤ ਦੀ ਰਿਪੋਰਟ ਮਿਲੀ ਹੋਏ। ਫ਼ਰੀਦਾਬਾਦ ਵਿਚ 8 ਗੁੜਗਾਉਂ ਵਿਚ 10, ਹਿਸਾਰ ਵਿਚ 7, ਜੀਂਦ ਵਿਚ 5, ਕਰਨਾਲ ਅਤੇ ਫ਼ਤਿਹਾਬਾਦ ਵਿਚ 3-3, ਸਿਰਸਾ, ਰੋਹਤਕ ਅਤੇ ਸੋਨੀਪਤ ਵਿਚ 2-2 ਅੰਬਾਲਾ, ਭਿਵਾਨੀ, ਝ¤ਜਰ, ਕੁਰੂਕਸ਼ੇਤਰ ਅਤੇ ਪੰਚਕੂਲਾ ਵਿਚ 1-1 ਮਾਮਲਾ ਸਾਹਮਣੇਆਇਆ ਹੈ। ਉਨ੍ਹਾਂ ਕਿਹਾ ਕਿ ਖਾਂਸੀ, ਜ਼ੁਕਾਮ ਅਤੇ ਸਾਹ ਲੈਣ ਵਿਚ ਮੁਸ਼ਕਲ ਦੇ ਨਾਲ ਉ¤ਚ ਤਾਪਮਾਨ ਵਿਚੋਂ ਕੋਈ ਵੀ ਇ¤ਕ ਸਵਾਈਨ ਫਲੂ ਦਾ ਲ¤ਛਣ ਹੋ ਸਕਦਾ ਹੈ। ਇਨ੍ਹਾਂ ਲ¤ਛਣਾਂ ਤੋਂ ਪੀੜਤ ਵਿਅਕਤੀ ਨੂੰ ਇਸ ਨੂੰ ਹਲਕਾ ਨਹੀਂ ਲੈਣਾ ਚਾਹੀਦਾ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਦੇ ਲਈ ਨਜ਼ਦੀਕੀ ਸਿਹਤ ਕੇਂਦਰ ਵਿਚ ਰਿਪੋਰਟ ਕਰਨੀ ਚਾਹੀਦੀ ਹੈ। ਜੇਕਰ ਜ਼ਰੂਰਤ ਹੋਵੇ ਤਾਂ ਮਰੀਜ਼ਾਂ ਦੇ ਖ਼ੂਨ ਦੇ ਟੈ¤ਸਟ ਲਏ ਜਾ ਸਕਦੇ ਹਨ।
ਹਰਿਆਣਾ ਵਿੱਚ ਸਵਾਈਨ ਫਲੂ ਨਾਲ 8 ਮੌਤਾਂ



