ਨਵੀਂ ਦਿ¤ਲੀ, 28 ਜਨਵਰੀ (ਪੀ.ਟੀ.)- ਸ.ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿ¤ਲੀ ਤੇ ਸਾਬਕਾ ਪ੍ਰਧਾਨ ਦਿ¤ਲੀ ਸਿ¤ਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਨੂੰ 1 ਫਰਵਰੀ ਨੂੰ ਪਾਰਟੀ ਦੇ ਯੂਥ ਵਿੰਗ ਵਲੋਂ ਸ¤ਦੀ ਪੰਥਕ ਕਨਵੈਨਸ਼ਨ ਵਿਖੇ ਵ¤ਡੀ ਗਿਣਤੀ ਵਿਚ ਪਹੁੰਚਣ ਦੀ ਬੇਨਤੀ ਕੀਤੀ।ਸ਼੍ਰੋਮਣੀ ਯੂਥ ਅਕਾਲੀ ਦਲ ਦਿ¤ਲੀ ਆਲ ਇੰਡੀਆ ਦੇ ਪ੍ਰਧਾਨ ਸ.ਸਤਨਾਮ ਸਿੰਘ ਵਲੋਂ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ, ਮੁਖਰਜੀ ਨਗਰ ਵਿਖੇ ਇਕ ਪ੍ਰੋਗਰਾਮ ਉਲੀਕਿਆ ਗਿਆ।ਜਿਸ ਵਿਚ ਆਸ-ਪਾਸ ਦੇ ਇਲਾਕੇ ਦੇ ਬ¤ਚਿਆਂ ਨੇ ਸਿ¤ਖ ਮਾਰਸ਼ਲ ਆਰਟਸ(ਗ¤ਤਕਾ) ਦੇ ਜ਼ੌਹਰ ਵਿਖਾਏ ਅਤੇ ਸੰਗਤਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਉਹਨਾਂ ਦਾ ਹੌਂਸਲਾ ਵਧਾਇਆ।ਇਸ ਮੌਕੇ ਸ਼੍ਰੌਮਣੀ ਅਕਾਲੀ ਦਲ ਦਿ¤ਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਖਾਸ ਤੌਰ ਤੇ ਹਾਜ਼ਰੀ ਭਰ ਕੇ, ਯੂਥ ਵਿੰਗ ਦੇ ਨੌਜਵਾਨਾਂ ਨੂੰ ਹ¤ਲਾ ਸ਼ੇਰੀ ਦਿੰਦੇ ਹੋਏ ਇਸ ਉਦਮ ਦੀ ਸ਼ਲਾਘਾ ਕੀਤੀ
ਅਤੇ ਭਵਿ¤ਖ ਵਿਚ ਹੋਰ ਪ੍ਰੋਗਰਾਮ ਉਲੀਕਨ ਦੀ ਪ੍ਰੇਰਨਾ ਕੀਤੀ।ਪ੍ਰੋਗਰਾਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਯੂਥ ਅਕਾਲੀ ਦਲ ਦਿ¤ਲੀ ਦੇ ਆਗੂ ਮੌਜੂਦ ਸਨ।ਵ¤ਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਗ¤ਤਕੇ ਦੇ ਜ਼ੌਹਰ ਵੇਖੇ। ਸ.ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬਾਦਲ ਦਲ ਨੇ ਦਿ¤ਲੀ ਸਿ¤ਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੁ¤ਟ-ਖਸੁਟ ਕਰਨ ਚ ਕਸਰ ਨਹੀਂ ਛ¤ਡੀ।ਗੁਰਦੁਆਰਆਂਿ ‘ਚ ਸਕੂਲਾਂ ਲਈ ਵ¤ਖਰੀਆਂ ਗੋਲਕਾਂ ਰ¤ਖ ਦਿਤੀਆਂ ਗਈਆਂ ਹਨ।



