Skip to content
Independent perspectives. Global stories.
BREAKING

ਭਾਈ ਜਗਤਾਰ ਸਿੰਘ ਤਾਰਾ ਨੂੰ ਪਟਿਆਲਾ ਅਦਾਲਤ ’ਚ ਕੀਤਾ ਪੇਸ਼

Share this story

ਪਟਿਆਲਾ, 25 ਜਨਵਰੀ (ਪੀ. ਟੀ.)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਸ਼ਾਮਲ ਭਾਈ ਜਗਤਾਰ ਸਿੰਘ ਤਾਰਾ ਨੂੰ ਐਤਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਪਰ ਅਦਾਲਤ ‘ਚ ਪਹਿਲਾਂ ਹੀ ਰੋਪੜ ਪੁਲਸ ਦੇ ਅਧਿਕਾਰੀ ਤਾਰਾ ਦੇ ਟ੍ਰਾਂਜਿਟ ਰਿਮਾਂਡ ਲਈ ਖੜੇ ਸਨ, ਰੋਪੜ ਪੁਲਸ ਨੇ 1991 ‘ਚ ਇਰਾਦਾ ਕਤਲ ਕੇਸ ਦੇ ਮਾਮਲੇ ‘ਚ ਅਦਾਲਤ ਤੋਂ ਜਗਤਾਰ ਸਿੰਘ ਤਾਰਾ ਦਾ ਪੁਲਸ ਰਿਮਾਂਡ ਮੰਗਿਆ ਜਿਸ ‘ਤੇ ਅਦਾਲਤ ਨੇ ਰੋਪੜ ਪੁਲਸ ਨੂੰ ਟ੍ਰਾਂਜਿਟ ਰਿਮਾਂਡ ਦੇ ਦਿੱਤਾ ਅਤੇ ਹੁਣ ਸੋਮਵਾਰ ਸਵੇਰੇ 11 ਵਜੇ ਰੋਪੜ ਦੀ ਅਦਾਲਤ ‘ਚ ਤਾਰਾ ਨੂੰ ਪੇਸ਼ ਕਰਨ ਨੂੰ ਕਿਹਾ ਹੈ।

WRITTEN BY