ਜਲੰਧਰ, 24 ਜਨਵਰੀ (ਸੁਖਵਿੰਦਰ ਦਕੋਹਾ)- ਅ¤ਜ ਰਣਜੀਤ ਐਵੀਨਿਊ ਅਮ੍ਰਿਤਸਰ ਵਿਖੇ ਪੰਜਾਬ ਦੇ ਸਾਬਕਾ ਮੁ¤ਖ ਮੰਤਰੀ ਅਤੇ ਲੋਕ ਸਭਾ ਵਿ¤ਚ ਵਿਰੋਧੀ ਧਿਰ ਦੇ ਉਪ-ਨੇਤਾ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਨਸ਼ਿਆਂ ਵਿਰੁ¤ਧ ਠਲਲਕਾਰ ਰੈਲੀ ਠਨੂੰ ਸਮੂਹ ਪੰਜਾਬ ਦੇ ਕਾਂਗਰਸ ਵਰਕਰਾਂ , ਬਹੁ ਗਿਣਤੀ ਵਿ¤ਚ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਦਾ ਹਦੋਂ ਅਤੇ ਉਮੀਦੋਂ ਵ¤ਧ ਹੁੰਗਾਰਾ ਮਿਲਿਆ?ਕੈਪਟਨ ਸਾਹਿਬ ਦੀ ਲਲਕਾਰ ਵਿ¤ਚ ਪੰਜਾਬ ਵਿਧਾਨਸਭਾ ਦੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ, ਲਾਲ ਸਿੰਘ ਡਕਾਲਾ, ਰਾਣਾ ਗੁਰਜੀਤ ਸਿੰਘ, ਸੁਖ ਸਰਕਾਰੀਆ, ਓ.ਪੀ.ਸੋਨੀ, ਤਰੀਪਤ ਰਾਜੇਂਦਰ ਸਿੰਘ ਬਾਜਵਾ ਅਤੇ ਅਣਗਿਣਤ ਹੋਰ ਉਘੇ ਕਾਂਗਰਸੀ ਨੇਤਾ ਅਤੇ ਆਗੂ ਸ਼ਾਮਲ ਹੋਏ?ਕੈਪਟਨ ਅਮਰਿੰਦਰ ਸਿੰਘ ਨੇ ਵਾਇਦਾ ਕਰਦਿਆਂ ਕਿਹਾ ਕਿ ਜੇਕਰ ਸੂਬੇ ਵਿ¤ਚ ਅਗਲੀ 2017 ਦੀ ਸਰਕਾਰ ਕਾਂਗਰਸ ਦੀ ਆਈ ਤਾਂ ਉਹ ਪੰਜਾਬ ਦੇ ਸਿਰੋਂ ਨਸ਼ਿਆਂ ਦੇ ਵਪਾਰੀ ਹੋਣ
ਦਾ ਕਲੰਕ ਹਮੇਸ਼ਾ ਵਾਸਤੇ ਉਤਾਰ ਕੇ ਇਸਨੂੰ ਮੁੜ ਖੁਸ਼ਹਾਲ ਸੂਬਾ ਬਣਾ ਦੇਣਗੇ?ਉਹਨਾਂ ਪੰਜਾਬ ਵਿ¤ਚ ਕਿਸਾਨ ਅਤੇ ਕਿਰਸਾਨੀ ਦੀ ਹੋ ਰਹੀ ਦੁਰਦਸ਼ਾ ਤੇ ਭਾਰੀ ਦੁ¤ਖ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਦੇ ਰਾਜ ਵਿ¤ਚ ਕਿਸਾਨਾਂ ਨੂੰ ਫਸਲਾਂ ਦਾ ਸਹੀ ਅਤੇ ਵਕਤ ਸਿਰ ਮੁ¤ਲ ਮਿਲੇਗਾ, ਬਿਜਲ-ਪਾਣੀ ਦੀ ਕਿ¤ਲਤ ਨਹੀਂ ਆਵੇਗੀ ਅਤੇ ਕਿਸਾਨਾਂ ਨੂੰ ਖਾਦਾਂ ਦੀ ਕਦੇ ਵੀ ਥੋੜ੍ਹ ਨਹੀਂ ਆਉਣ ਦੇਣਗੇ?ਉਹਨਾਂ ਨੇ ਰੈਲੀ ਨੂੰ ਕਾਮਯਾਬ ਕਰਨ ਲਈ ਹਲਕਾ ਖਡੂਰ ਸਾਹਿਬ ਤੋਂ ਐਮ.ਐਲ.ਏ. ਰਮਨਜੀਤ ਸਿੰਘ ਸਿ¤ਕੀ ਜੀ ਅਤੇ ਬਾਕੀ ਸਾਰੇ ਆਗੂਆਂ ਅਤੇ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਰੈਲੀ ਵਿ¤ਚ ਭਾਰੀ ਗਿਣਤੀ ਵਿ¤ਚ ਹਲਕਾ ਖਡੂਰ ਸਾਹਿਬ ਤੋਂ ਪਹੁੰਚੇ ਕਾਂਗਰਸ ਵਰਕਰਾਂ ਬਾਰੇ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਰਮਨਜੀਤ ਸਿ¤ਕੀ ਦੇ ਪੀ.ਏ.ਹੈਪੀ ਝੰਡੇਰ ਨੇ ਦ¤ਸਿਆ ਕਿ ਕੈਪਟਨ ਸਾਹਿਬ ਦੀ ਲਲਕਾਰ ਰੈਲੀ ਨੂੰ ਕਾਮਯਾਬ ਬਣਾਉਣ ਲਈ ਵਿਧਾਇਕ ਰਮਨਜੀਤ ਸਿ¤ਕੀ ਵਲੋਂ ਲਗਭਗ 150 ਬਸਾਂ ਵਿ¤ਚ ਕਾਂਗਰਸੀ ਵਰਕਰ ਭੇਜੇ ਗਏ ਸਨ ਅਤੇ ਹਲਕੇ ਦੇ ਲਗਭਗ 2000 ਕਾਂਗਰਸ ਵਰਕਰ ਆਪਣੀਆਂ ਗ¤ਡੀਆਂ ਵਿ¤ਚ ਰੈਲੀ ਵਿ¤ਚ ਪਹੁੰਚੇ ?ਹੈਪੀ ਨੇ ਅ¤ਗੇ ਦ¤ਸਿਆ ਕਿ ਵਿਧਾਇਕ ਸਿ¤ਕੀ ਵਲੋਂ ਲਲਕਾਰ ਵਿ¤ਚ ਕੁ¤ਲ ਮਿਲਾ ਕੇ ਲਗਭਗ 10000 ਵਰਕਰ ਭੇਜੇ ਗਏ ਸਨ ,ਇਸੇ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ ਸਟੇਜ ਤੋਂ ਵਿਧਾਇਕ ਸਿ¤ਕੀ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ।



