Skip to content
Independent perspectives. Global stories.
BREAKING

ਭਾਰਤ ਅਤੇ ਅਮਰੀਕਾ ਵਿਚਾਲੇ ਪ੍ਰਮਾਣੂ ਸਮਝੌਤੇ ’ਤੇ ਫਸਿਆ ਨਵਾਂ ਪੇਚ

Share this story

ਨਵੀਂ ਦਿ¤ਲੀ, 23 ਜਨਵਰੀ (ਪੀ. ਟੀ.)- ਭਾਰਤ ਅਤੇ ਅਮਰੀਕਾ ਵਿਚਕਾਰ ਪ੍ਰਮਾਣੂ ਸਮਝੌਤੇ ‘ਤੇ ਨਵਾਂ ਪੇਚ ਫਸ ਗਿਆ ਹੈ। ਅਮਰੀਕਾ ਨੇ ਕਿਹਾ ਹੈ ਕਿ ਭਾਰਤ ਨੂੰ ਦਿ¤ਤੇ ਗਏ ਨਿਊਕਲੀਅਰ ਮੈਟਰੀਅਲ ਨੂੰ ਟ੍ਰੈਕ ਕਰਨਾ ਚਾਹੁੰਦਾ ਹੈ ਪਰ ਭਾਰਤ ਨੇ ਇਸ ‘ਤੇ ਇਤਰਾਜ਼ ਜਤਾਉਂਦੇ ਹੋਏ ਇਸ ਮੰਗ ਨੂੰ ਗੈਰ-ਜਰੂਰੀ ਦ¤ਸਿਆ। ਦਰਅਸਲ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ 25 ਜਨਵਰੀ ਨੂੰ ਤਿੰਨ ਦਿਨਾਂ ਦੀ ਯਾਤਰਾ ਲਈ ਇਥੇ ਪਹੁੰਚਣ ਤੋਂ ਪਹਿਲਾ ਇਤਿਹਾਸਕ ਅਸੈਨਿਕ ਪ੍ਰਮਾਣੂ ਕਰਾਰ ਨੂੰ ਲਾਗੂ ਕਰਨ ‘ਚ ਆ ਰਹੇ ਮਤਭੇਦਾਂ ਦੇ ਹ¤ਲ ਨੂੰ ਕ¤ਢਣ ਦੇ ਯਤਨਾਂ ਤਹਿਤ ਭਾਰਤ ਅਤੇ ਅਮਰੀਕਾ ਦੇ ਵਾਰਤਾਕਾਰ ਪ੍ਰਗਤੀ ਕਰ ਰਹੇ ਹਨ।

WRITTEN BY