Skip to content
Independent perspectives. Global stories.
BREAKING

ਸ਼ਿਵਸੈਨਾ ਨੇ ਪੁ¤ਛਿਆ-ਗ਼ਰੀਬਾਂ ਲਈ ਕਦੋਂ ਆਉਣਗੇ ‘ਚੰਗੇ ਦਿਨ’

Share this story

ਮੁੰਬਈ, 19 ਜਨਵਰੀ (ਪੀ. ਟੀ.)- ਪੁਣੇ ’ਚ ਇ¤ਕ ਗ਼ਰੀਬ ਬ¤ਚੇ ਨੂੰ ਮੈਕਡਾਨਲਡ ਰੇਸਤਰਾਂ ਤੋਂ ਬਾਹਰ ਸੁ¤ਟੇ ਜਾਣ ਤੋਂ ਬਾਅਦ ਪੈਦਾ ਵਿਵਾਦ ਦੇ ’ਚ ਮਹਾਰਾਸ਼ਟਰ ‘ਚ ਭਾਜਪਾ ਦੇ ਅਗਵਾਈ ਵਾਲੀ ਸਰਕਾਰ ਦੇ ਸਾਥੀ ਦਲ ਸ਼ਿਵਸੈਨਾ ਨੇ ਸੋਮਵਾਰ ਨੂੰ ਪੁ¤ਛਿਆ ਹੈ ਕਿ ਦੇਸ਼ ‘ਚ ਗ਼ਰੀਬਾਂ ਲਈ ‘ਚੰਗੇ ਦਿਨ‘ ਕਦੋਂ ਆਉਣਗੇ? ਸ਼ਿਵਸੈਨਾ ਨੇ ਆਪਣੇ ਮੁ¤ਖ ਪ¤ਤਰ ‘ਚ ਲਿਖੇ ਇ¤ਕ ਸੰਪਾਦਕੀ ਲੇਖ ‘ਚ ਕਿਹਾ ਹੈ ਕਿ ਇਹ ( ਮੈਕਡਾਨਲਡਸ ) ਇਸ ਦੇਸ਼ ‘ਚ ਅਮੀਰ ਤੇ ਗ਼ਰੀਬ ਵਿਚਲੇ ਅੰਤਰ ਨੂੰ ਦਿਖਾਉਂਦਾ ਹੈ।

WRITTEN BY