ਨਵੀਂ ਦਿ¤ਲੀ, 15 ਜਨਵਰੀ (ਪੀ. ਟੀ.)- ਸੁਨੰਦਾ ਪੁਸ਼ਕਰ ਮੌਤ ਦੀ ਜਾਂਚ ‘ਚ ਕਿਸੇ ਪ੍ਰਕਾਰ ਦੇ ਸਿਆਸੀ ਦਬਾਅ ਤੋਂ ਇਨਕਾਰ ਕਰਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅ¤ਜ ਕਿਹਾ ਕਿ ਦਿ¤ਲੀ ਪੁਲਿਸ ਨਿਰਪ¤ਖ ਜਾਂਚ ਕਰ ਰਹੀ ਹੈ। ਰਾਜਨਾਥ ਸਿੰਘ ਨੇ ਪ¤ਤਰਕਾਰਾਂ ਨੂੰ ਕਿਹਾ ਕਿ ਕੋਈ ਸਿਆਸੀ ਦਬਾਅ ਨਹੀਂ ਹੈ। ਨਿਰਪ¤ਖ ਜਾਂਚ ਹੋ ਰਹੀ ਹੈ।



