Skip to content
Independent perspectives. Global stories.
BREAKING

45 ਸੀਟਾਂ ਜਿੱਤ ਕੇ ਦਿੱਲੀ ’ਚ ਬਣੇਗੀ ਆਪ ਦੀ ਸਰਕਾਰ : ਕੇਜਰੀਵਾਲ ਦਾ ਦਾਅਵਾ

Share this story

ਨਵੀਂ ਦਿ¤ਲੀ, 13 ਜਨਵਰੀ (ਪੀ. ਟੀ.)- ਆਮ ਆਦਮੀ ਪਾਰਟੀ ਦੇ ਪ੍ਰਮੁ¤ਖ ਅਤੇ ਦਿ¤ਲੀ ਦੇ ਸਾਬਕਾ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿ¤ਲੀ ਵਿਧਾਨ ਸਭਾ ਚੋਣਾਂ ‘ਚ ਪ੍ਰਚਾਰ ਦੌਰਾਨ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਚੋਣਾਂ ‘ਚ 45 ਸੀਟਾਂ ਜਿ¤ਤ ਕੇ ਬਹੁਮਤ ਨਾਲ ਸਰਕਾਰ ਬਣਾਏਗੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵਾਲੇ ਘਬਰਾਏ ਹੋਏ ਇਸ ਲਈ ਉਨ੍ਹਾਂ ‘ਤੇ ਟਿ¤ਪਣੀਆਂ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਜਪਾ ਤੇ ਕਾਂਗਰਸ ਨੂੰ ਆਪਣੇ-ਆਪਣੇ ਮੁ¤ਖ ਮੰਤਰੀ ਉਮੀਦਵਾਰ ਦੇ ਨਾਮ ਦਾ ਐਲਾਨ ਕਰਨਾ ਚਾਹੀਦਾ ਹੈ।

WRITTEN BY