Skip to content
Independent perspectives. Global stories.
BREAKING

ਲਖਵੀ ਨੂੰ ਅਗਵਾ ਦੇ ਮਾਮਲੇ ’ਚ ਵੀ ਮਿਲੀ ਜ਼ਮਾਨਤ

Share this story

Page-1_11 ਇਸਲਾਮਾਬਾਦ, 9 ਜਨਵਰੀ (ਪੀ. ਟੀ.)- 2008 ਮੁੰਬਈ ਹਮਲੇ ਦਾ ਮੁ¤ਖ ਸਾਜਿਸ਼ਕਰਤਾ ਜ਼ਕੀ-ਉਰ-ਰਹਿਮਾਨ ਲਖਵੀ ਨੂੰ ਪਾਕਿਸਤਾਨ ਅਦਾਲਤ ਨੇ ਅਗਵਾ ਦੇ ਇਕ ਮਾਮਲੇ ਵਿਚ ਜ਼ਮਾਨਤ ਦੇ ਦਿ¤ਤੀ ਹੈ। ਭਾਵੇਂ ਕਿ ਲਖਵੀ ਨੂੰ ਜ਼ਮਾਨਤ ਮਿਲ ਗਈ ਹੈ ਪਰ ਉਸ ਨੂੰ ਇਕ ਹੋਰ ਅਦਾਲਤ ਵ¤ਲੋਂ ਨਜ਼ਰਬੰਦੀ ਦੇ ਮਾਮਲੇ ਵਿਚ ਕੀਤੇ ਜਾਣ ਵਾਲੇ ਫੈਸਲੇ ਤ¤ਕ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਜਾ ਸਕਦਾ। ਇਸਲਾਮਾਬਾਦ ਦੀ ਇਕ ਹੇਠਲੀ ਅਦਾਲਤ ਨੇ ਲਖਵੀ ਨੂੰ ਦੋ ਲ¤ਖ ਦਾ ਨਿ¤ਜੀ ਮੁਚਲਕਾ ਭਰਨ ‘ਤੇ ਜ਼ਮਾਨਤ ਦਿ¤ਤੀ ਹੈ। ਇਸ ਤੋਂ ਬਾਅਦ ਲਖਵੀ ਦੇ ਵਕੀਲ ਨੇ ਦ¤ਸਿਆ ਕਿ ਪੁਲਿਸ ਅਤੇ ਲਖਵੀ ਖਿਲਾਫ਼ ਅਗਵਾ ਦਾ ਮਾਮਲਾ ਦਰਜ ਕਰਨ ਵਾਲੇ ਵਿਅਕਤੀ ਨੇ ਇਕ ਸਾਜਿਸ਼ ਤਹਿਤ ਝੂਠਾ ਕੇਸ ਦਰਜ ਕਰਵਾਇਆ ਸੀ।

WRITTEN BY