Skip to content
Independent perspectives. Global stories.
BREAKING

ਪਾਕਿਸਤਾਨੀ ਕਿਸ਼ਤੀ ‘ਤੇ ਰ¤ਖਿਆ ਮੰਤਰੀ ਪਾ¤ਰਿਕਰ ਬੋਲੇ – ਜੇਕਰ ਉਹ ਤਸਕਰ ਹੁੰਦੇ ਤਾਂ ਕਿਸ਼ਤੀ ’ਚ ਧਮਾਕਾ ਨਾ ਕਰਦੇ

Share this story

Page-1_14 ਨਵੀਂ ਦਿ¤ਲੀ, 5 ਜਨਵਰੀ (ਪੀ. ਟੀ.)- ਪੋਰਬੰਦਰ ਤੋਂ ਕਰੀਬ 365 ਕਿਲੋਮੀਟਰ ਦੂਰ ਸਮੁੰਦਰ ‘ਚ ਤਟਰਕਸ਼ਕ ਬਲਾਂ ਵਲੋਂ ਪਾਕਿਸਤਾਨੀ ਕਿਸ਼ਤੀ ਦੀ ਘੇਰਾਬੰਦੀ ਕੀਤੇ ਜਾਣ ਤੇ ਫਿਰ ਉਸ ‘ਚ ਧਮਾਕੇ ਦੇ ਮਾਮਲੇ ‘ਚ ਰ¤ਖਿਆ ਮੰਤਰੀ ਮਨੋਹਰ ਪਾ¤ਰਿਕਰ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਕਿਸ਼ਤੀ ‘ਚ ਸਵਾਰ ਲੋਕ ਤਸਕਰ ਹੁੰਦੇ ਤਾਂ ਉਹ ਧਮਾਕਾ ਨਾ ਕਰਦੇ। ਰ¤ਖਿਆ ਮੰਤਰੀ ਨੇ ਅ¤ਜ ਮੀਡੀਆ ਨਾਲ ਗ¤ਲਬਾਤ ‘ਚ ਕਿਹਾ ਕਿ ਪਾਕਿਸਤਾਨੀ ਕਿਸ਼ਤੀ ‘ਚ ਸਵਾਰ ਲੋਕ ਜੇਕਰ ਤਸਕਰ ਹੁੰਦੇ ਤਾਂ ਫਿਰ ਉਹ ਕਿਸ਼ਤੀ ਨੂੰ ਧਮਾਕਾ ਕਰਕੇ ਨਾ ਉਡਾਉਂਦੇ। ਇਹ ਤਸਕਰੀ ਦਾ ਮਾਮਲਾ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਇਹ ਕਿਸ਼ਤੀ ਆਮ ਰਸਤੇ ਰਾਹੀ ਭਾਰਤੀ ਜਲ ਸੀਮਾ ‘ਚ ਨਹੀਂ ਆਈ ਸੀ। ਪਾ¤ਰਿਕਰ ਨੇ ਸਵਾਲੀਆ ਲਹਿਜ਼ੇ ‘ਚ ਕਿਹਾ ਕਿ ਜੇਕਰ ਕਿਸ਼ਤੀ ‘ਚ ਸਵਾਰ ਲੋਕ ਤਸਕਰ

ਹੁੰਦੇ ਤਾਂ ਉਹ ਫਿਰ ਪਾਕ ਏਜੰਸੀਆਂ ਦੇ ਸੰਪਰਕ ‘ਚ ਕਿੰਝ ਹੁੰਦੇ? ਉਨ੍ਹਾਂ ਨੇ ਕਿਹਾ ਕਿ ਭਾਰਤੀ ਸੁਰ¤ਖਿਆ ਏਜੰਸੀਆਂ ਦੇ ਕੋਲ ਇਸ ਪਾਕਿਸਤਾਨੀ ਕਿਸ਼ਤੀ ਦੇ ਬਾਰੇ ਵਿਚ ਪੂਰੀ ਪੁਖ਼ਤਾ ਜਾਣਕਾਰੀ ਸੀ। ਕਰੀਬ 12 – 14 ਘੰਟੇ ਤ¤ਕ ਕਿਸ਼ਤੀ ‘ਤੇ ਨਿਗਰਾਨੀ ਰ¤ਖੀ ਗਈ ਸੀ। ਉਨ੍ਹਾਂ ਨੇ ਕਿਸ਼ਤੀ ਮਾਮਲੇ ‘ਚ ਬਿਹਤਰ ਢੰਗ ਨਾਲ ਨਿ¤ਬੜਨ ਲਈ ਭਾਰਤੀ ਤਟਰਕਸ਼ਕ ਬਲਾਂ ਦੀ ਭੂਮਿਕਾ ਦੀ ਪ੍ਰਸੰਸਾ ਕੀਤੀ। ਰ¤ਖਿਆ ਮੰਤਰੀ ਪਾ¤ਰਿਕਰ ਨੇ ਭਾਰਤੀ ਤਟਰਕਸ਼ਕ ਦੇ ਨਾਲ ਹੀ ਇਸ ਮੁਹਿੰਮ ‘ਚ ਸ਼ਾਮਿਲ ਜਵਾਨਾਂ ਦੀ ਪ੍ਰਸ਼ੰਸਾ ਕੀਤੀ ਜਿਸ ਕਾਰਨ ਇ¤ਕ ਸੰਭਾਵਿਕ ਖ਼ਤਰਾ ਟ¤ਲ ਗਿਆ।

WRITTEN BY