Skip to content
Independent perspectives. Global stories.
BREAKING

ਡਿਜੀਟਲ ਸੰਪਰਕ ਬੁਨਿਆਦੀ ਅਧਿਕਾਰ ਬਣੇ : ਮੋਦੀ

Share this story

Page-3_25 ਮੁੰਬਈ, 3 ਜਨਵਰੀ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਭਾਰਤੀ ਵਿਗਿਆਨ ਕਾਂਗਰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਕੂਲ ਜਾਣ ਦੇ ਅਧਿਕਾਰ ਵਾਂਗ ਡਿਜੀਟਲ ਸੰਪਰਕ ਵੀ ਇਕ ਬੁਨਿਆਦੀ ਅਧਿਕਾਰ ਬਣ ਜਾਣਾ ਚਾਹੀਦਾ ਹੈ। ਮੁੰਬਈ ਯੂਨੀਵਰਸਿਟੀ ‘ਚ ਆਯੋਜਿਤ ਇਸ ਸੰਮੇਲਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਵਿਗਿਆਨ ਅਤੇ ਉਦਯੋਗਿਕ ਨੂੰ ਆਪਣੇ ਕੂਟਨੀਤਕ ਸੰਪਰਕਾਂ ‘ਚ ਸਭ ਤੋਂ ਅ¤ਗੇ ਰ¤ਖਿਆ ਹੈ। ਸੰਮੇਲਨ ‘ਚ ਦੇਸ਼ ਭਰ ਤੋਂ ਆਏ ਵਿਗਿਆਨੀ ਹਿ¤ਸਾ ਲੈ ਰਹੇ ਹਨ। ਮੋਦੀ ਨੇ ਸੰਮੇਲਨ ਦੇ ਸ਼ੁਰੂ ਹੋਣ ਦਾ ਰਸਮੀ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਇਕ ਦੇਸ਼ ਤੌਰ ‘ਤੇ ਸਾਨੂੰ ਸਭ ਤੋਂ ਪਹਿਲਾ ਵਿਗਿਆਨ ਤੇ ਵਿਗਿਆਨਕਾਂ ਦੇ ਮਾਣ ਅਤੇ ਸਨਮਾਨ ਨੂੰ ਬਹਾਲ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨਜ਼ਰ ‘ਚ ਖੋਜ ਕਰਨ ਦੀ ਸਹੂਲਤ ਉਨ੍ਹੀਂ ਹੀ ਮਹ¤ਤਵਪੂਰਨ ਹੈ ਜਿੰਨੀ ਕਾਰੋਬਾਰ ਕਰਨ ਦੀ ਸਹੂਲਤ।

WRITTEN BY