Skip to content
Independent perspectives. Global stories.
BREAKING

ਹਾਦਸਾਗ੍ਰਸਤ ਏਅਰ ਏਸ਼ੀਆ ਜਹਾਜ਼ ਦੀਆਂ ਲ¤ਭੀਆਂ ਦੋ ਵ¤ਡੀਆਂ ਵਸਤੂਆਂ

Share this story

ਜਕਾਰਤਾ/ਸਿੰਗਾਪੁਰ (ਪੀ. ਟੀ.)- ਜਾਵਾ ਸਮੁੰਦਰ ਵਿਚ ਏਅਰ ਏਸ਼ੀਆ ਦੇ ਹਾਦਸਾਗ੍ਰਸਤ ਹਵਾਈ ਜਹਾਜ਼ ਦੀ ਤਲਾਸ਼ ਦੌਰਾਨ ਧਾਤੂ ਤੋਂ ਬਣੀਆਂ ਦੋ ਵ¤ਡੀਆਂ ਵਸਤੂਆਂ ਲ¤ਭੀਆਂ ਹਨ ਜਦੋਂ ਕਿ ਖਰਾਬ ਮੌਸਮ ਕਾਰਨ ਹਵਾਈ ਜਹਾਜ਼ ਦੇ ਡਾਟਾ ਰਿਕਾਰਡਰਾਂ ਦੀ ਖੋਜ ਦੀਆਂ ਕੋਸ਼ਿਸ਼ਾਂ ਰੁਕਾਵਟਾਂ ਆਈਆਂ। ਇੰਡੋਨੇਸ਼ੀਆ ਦੀ ਖੋਜ ਤੇ ਬਚਾਅ ਏਜੰਸੀ ਦੇ ਮੁਖੀ ਬਾਮਬੰਗ ਸੋਏਲਿਸਤਯੋ ਨੇ ਪਾਂਗਕਲਾਂ ਬਨ ਦੇ ਕੋਲ ਸਮੁੰਦਰ ਦੇ ਤਲ ਵਿਚ ਚੀਜ਼ਾਂ ਮਿਲੀਆਂ ਹਨ। ਸੋਏਲਿਸਤਯੋ ਨੇ ਪ¤ਤਰਕਾਰਾਂ ਨੂੰ ਦ¤ਸਿਆ ਕਿ ਇਹ ਦੋ ਵਸਤੂਆਂ ਏਅਰ ਬ¤ਸ ਏ-320 ਦੇ ਮੁ¤ਖ ਹਿ¤ਸਿਆਂ ਦੀਆਂ ਹਨ। 162 ਵਿਅਕਤੀਆਂ ਨੂੰ ਲੈ ਕੇ ਜਾ ਰਹੇ ਇਸ ਹਵਾਈ ਜਹਾਜ਼ ਦਾ ਹਵਾਈ ਆਵਾਜਾਈ ਕੰਟਰੋਲ ਨਾਲੋਂ ਸੰਪਰਕ ਟੁ¤ਟ ਗਿਆ ਸੀ। ਇਸ ਖੇਤਰ ਵਿਚ ਵਗਿਆ ਹੋਇਆ ਤੇਲ ਵੀ ਮਿਲਿਆ ਹੈ। ਸੋਏਲਿਸਤਯੋ ਨੇ ਕਿਹਾ ਕਿ ਤੇਲ ਦੀ ਪਰਤ ਤੇ ਦੋ ਵ¤ਡੀਆਂ ਵਸਤੂਆਂ ਮਿਲਣ ‘ਤੇ ਉਹ ਇਹ ਤਸਦੀਕ ਕਰ ਸਕਦੇ ਹਨ ਕਿ ਇਹ ਏਅਰ ਏਸ਼ੀਆ ਦੇ ਉਸ ਹਵਾਈ ਜਹਾਜ਼ ਦਾ ਇਕ ਵ¤ਡਾ ਹਿ¤ਸਾ ਹੈ ਜਿਸ ਦੀ ਉਹ ਤਲਾਸ਼ ਕਰ ਰਹੇ ਹਨ।

WRITTEN BY