Skip to content
Independent perspectives. Global stories.
BREAKING

ਸ. ਜੌੜਾ ਦੀ ਮਾਤਾ ਨਮਿਤ ਭੋਗ ਭਲਕੇ

Share this story

Page-1_21 ਨਵੀਂ ਦਿੱਲੀ, 2 ਜਨਵਰੀ (ਪੀ.ਟੀ.)-ਸਮਾਜ ਸੇਵੀ ਅਤੇ ਸੰਸਾਰ ਪ੍ਰਸਿੱਧ ਉਦਮੀ ਸ. ਰਘਬੀਰ ਸਿੰਘ ਜੌੜਾ ਦੇ ਸਤਿਕਾਰਯੋਗ ਮਾਤਾ ਜੀ ਸਰਦਾਨੀ ਗੁਰਬਚਨ ਕੌਰ ਜਿਹੜੇ ਬੀਤੇ ਐਤਵਾਰ 28 ਦਸੰਬਰ ਨੂੰ ਆਪਣੀ ਆਯੂ ਪੂਰਨ ਕਰਕੇ ਗੁਰ ਚਰਨਾਂ ਵਿੱਚ ਜਾ ਬਿਰਾਜੇ ਸਨ, ਨਮਿਤ ਜੌੜਾ ਪਰਿਵਾਰ ਵੱਲੋਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ੍ਰੀ ਆਖੰਡ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ  4 ਜਨਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗ੍ਰੇਟਰ ਕੈਲਾਸ਼-1, (ਪਹਾੜੀ ਵਾਲੇ) ਵਿਖੇ ਦੁਪਹਿਰ 3:30 ਤੋਂ 4:30 ਵਜੇ ਤਕ ਹੋਵੇਗੀ। ਪਰਿਵਾਰ ਵੱਲੋਂ ਇਸ ਮੌਕੇ ’ਤੇ ਸਾਰੇ ਸ਼ੁਭਚਿੰਤਕਾਂ ਨੂੰ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਗਈ ਹੈ।

WRITTEN BY