Skip to content
Independent perspectives. Global stories.
BREAKING

ਡੀ.ਐਸ.ਢੇਸੀ ਹਰਿਆਣਾ ਦੇ ਨਵੇਂ ਮੁੱਖ ਸਕੱਤਰ

Share this story

Page-1_12 ਚੰਡੀਗੜ੍ਹ, 31 ਦਸੰਬਰ (ਨਾਗਪਾਲ)– ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਤੋਂ ਡੀ.ਐਸ.ਢੇਸੀ ਨੂੰ ਮੁੱਖ ਸਕੱਤਰ ਨਿਯੁਕਤ ਕੀਤਾ ਹੈ । ਉਨ੍ਹਾਂ ਦੇ ਕੋਲ ਆਮ ਪ੍ਰਸ਼ਾਸਨ, ਅਮਲਾ, ਸਿੱਖਲਾਈ, ਵਿਜੀਲੈਂਸ, ਸੰਸਦੀ ਕੰਮ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਅਤੇ ਯੋਜਨਾ ਕੋਆਰਡੀਨੇਸ਼ਨ ਦੇ ਸਕੱਤਰ ਇੰਚਾਰਜ ਦੀ ਜਿੰਮੇਵਾਰੀ ਹੋਵੇਗੀ। ਸ੍ਰੀ ਢੇਸੀ ਜਲੰਧਰ ਸ਼ਹਿਰ ਨਾਲ ਸਬੰਧਤ ਹਨ।

WRITTEN BY