Skip to content
Independent perspectives. Global stories.
BREAKING

ਮਜੀਠੀਆ ਦੇ ਅਸਤੀਫੇ ਦੀ ਕੋਈ ਤੁ¤ਕ ਨਹੀਂ : ਬਾਦਲ

Share this story

Page-1_09 ਚੰਡੀਗੜ੍ਹ- ਈ ਡੀ ਵਲੋਂ ਕੈਬਨਟ ਮੰਤਰੀ ਮਜੀਠੀਆ ਨੂੰ ਸੰਮਨ ਭੇਜਣ ਤੇ ਕਾਂਗਰਸ ਵਲੋਂ ਉਨ੍ਹਾਂ ਦੇ ਕੀਤੇ ਜਾ ਰਹੇ ਅਸਤੀਫੇ ਦੇ ਸਬੰਧ ਚ ਮੁ¤ਖ ਮੰਤਰੀ ਬਾਦਲ ਨੇ ਅ¤ਜ ਸਾਫ ਸ਼ਬਦਾਂ ਚ ਸਪਸ਼ਟ ਕਰ ਦਿਤਾ ਕਿ ਮਜੀਠੀਆ ਦੇ ਅਸਤੀਫੇ ਦੀ ਕੋਈ ਤੁ¤ਕ ਨਹੀਂ ਬਣਦੀ ਤੇ ਸਿਰਫ ਕਿਸੇ ਨੂੰ ਸੰਮਨ ਤਾਮੀਲ ਕਰਨ ਨਾਲ ਜਾਂ ਅਖਬਾਰੀ ਰਿਪੋਰਟਾਂ ਦੇ ਅਧਾਰ ਤੇ ਕੋਈ ਦੋਸ਼ੀ ਨਹੀਂ ਕਰਾਰ ਦਿਤਾ ਜਾ ਸਕਦਾ। ਬਾਦਲ ਨੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਕਿਹਾ ਕਿ ਮਜੀਠੀਆ ਨੂੰ ਸੰਮਨ ਤਾਮੀਲ ਹੋਏ ਹਨ ਜੇਕਰ ਈ ਡੀ ਵਲੋਂ ਆਪਣੀ ਰਿਪੋਰਟ ਚ ਉਨ੍ਹਾਂ ਨੂੰ ਦੋਸ਼ੀ ਕਰਾਰ ਦੇ ਦਿਤਾ ਜਾਂਦਾ ਹੈ ਤਾਂ ਤੇ ਕੋਈ ਗ¤ਲ ਬਣਦੀ ਹੈ ਪਰ ਸਿਰਫ ਸੰਮਨ ਦੇਣ ਤੇ ਹੀ ਕੋਈ ਦੋਸ਼ੀ ਕਰਾਰ ਨਹੀਂ ਦਿਤਾ ਜਾ ਸਕਦਾ।ਜੇਕਰ ਅਜਿਹਾ ਹੈ ਤਾਂ ਡਾ ਮਨਮੋਹਨ ਸਿੰਘ, ਸੋਨੀਆ ਗਾਂਧੀ ਤੇ ਰਾਹੁਲ

ਗਾਂਧੀ ਨੂੰ ਵੀ ਕਈ ਵਾਰ ਸੰਮਨ ਗਏ ਹਨ ਕਾਂਗਰਸੀ ਉਨ੍ਹਾਂ ਤੋਂ ਅਸਤੀਫਾ ਕਿਉਂ ਨਹੀਂ ਮੰਗਦੇ। ਇਸ ਦੇ ਨਾਲ ਹੀ ਬਾਦਲ ਨੇ ਅ¤ਜ ਫੇਰ ਕਿਹਾ ਕਿ ਅਕਾਲੀ-ਭਾਜਪਾ ਦਾ ਰਿਸ਼ਤਾ ਅਟੁ¤ਟ ਹੈ ਤੇ ਜਦ ਤਕ ਮੇਰੇ ਸਾਹ ਹਨ ਅਕਾਲੀ-ਭਾਜਪਾ ਦਾ ਰਿਸ਼ਤਾ ਕਾਇਮ ਰਹੇਗਾ। ਬਾਦਲ ਨੇ ਅ¤ਜ ਇਹ ਵੀ ਕਹਿ ਦਿਤਾ ਕਿ ਮੈਂ ਤਾਂ ਸੁਖਬੀਰ ਨੂੰ ਵੀ ਕਹਿ ਰ¤ਖਿਆ ਹੈ ਕਿ ਮੇਰੇ ਬਾਅਦ ਵੀ ਇਹ ਰਿਸ਼ਤਾ ਕਾਇਮ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਕੋਈ ਸਿਆਸੀ ਗਠਜੋੜ ਨਹੀਂ ਹੈ ਇਹ ਤਾਂ ਹਿੰਦੂ-ਸਿ¤ਖ ਭਾਈਚਾਰਕ ਗਠਜੋੜ ਹੈ।

WRITTEN BY