Skip to content
Independent perspectives. Global stories.
BREAKING

ਜੰਮੂ-ਕਸ਼ਮੀਰ ’ਚ ਨਹੀਂ ਖਿੜ ਸਕਿਆ ਕਮਲ

Share this story

ਝਾਰਖੰਡ ’ਚ ਬਣੇਗੀ ਭਾਜਪਾ ਦੀ ਸਰਕਾਰ
Page-1_06 ਸ੍ਰੀਨਗਰ/ਰਾਂਚੀ, 23 ਦਸੰਬਰ (ਪੀ. ਟੀ. ਲਾਇਵ)- ਅ¤ਜ ਜੰਮੂ ਤੇ ਕਸ਼ਮੀਰ ਵਿਚ ਫਿਰ ਲਟਕਵੀਂ ਵਿਧਾਨ ਸਭਾ ਹੋਂਦ ਵਿਚ ਆ ਗਈ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ ਇਕ¤ਲੀ ਵ¤ਡੀ ਪਾਰਟੀ ਬਣ ਕੇ ਉਭਰੀ ਹੈ ਜਿਹੜੀ ਸਰਕਾਰ ਬਣਾਉਣ ਲਈ ਕਾਂਗਰਸ ਜਾਂ ਭਾਜਪਾ ਨਾਲ ਗ¤ਠਜੋੜ ਕਰ ਸਕਦੀ ਹੈ ਜਦਕਿ ਝਾਰਖੰਡ ਵਿਚ ਭਾਜਪਾ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਦਾ ਸ¤ਤਾ ‘ਤੇ ਕਬਜ਼ਾ ਲਗਭ¤ਗ ਤੈਅ ਲਗਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੰਮੂ ਤੇ ਕਸ਼ਮੀਰ ਵਿਚ ਜ਼ੋਰਦਾਰ ਮੁਹਿੰਮ ਵਾਦੀ ਵਿਚ ਕੋਈ ਪ੍ਰਾਪਤੀ ਹਾਸਲ ਕਰਨ ‘ਚ ਨਾਕਾਮ ਰਹੀ ਹੈ ਪਰ ਇਹ ਜੰਮੂ ਖੇਤਰ ਵਿਚ ਪ੍ਰਮੁ¤ਖ ਪਾਰਟੀ ਬਣ ਗਈ ਹੈ ਜਿਥੇ ਇਸ ਨੇ 25 ਸੀਟਾਂ ਜਿ¤ਤੀਆਂ ਹਨ। ਪੀਪਲਜ਼ ਡੈਮੋਕਰੈਟਿਕ ਪਾਰਟੀ ਜਿਹੜੀ 30 ਸੀਟਾਂ ‘ਤੇ ਜਿ¤ਤ ਹਾਸਲ ਕਰਕੇ ਜੰਮੂ ਤੇ ਕਸ਼ਮੀਰ ਵਿਚ ਇਕ¤ਲੀ ਵ¤ਡੀ ਪਾਰਟੀ ਵਜੋਂ ਉਭਰੀ ਹੈ ਲਗਦਾ ਹੈ ਕਿ 87 ਮੈਂਬਰੀ ਵਿਧਾਨ ਸਭਾ ਵਿਚ ਸਰਕਾਰ ਦੇ ਗਠਨ ਵਿਚ ਮੁ¤ਖ

ਧਿਰ ਬਣੇਗੀ।ਮੁਫਤੀ ਮੁਹੰਮਦ ਸਈਦ ਦੀ ਅਗਵਾਈ ਵਾਲੀ ਪਾਰਟੀ ਕਾਂਗਰਸ ਜਿਸ ਨੇ 11 ਸੀਟਾਂ ‘ਤੇ ਜਿ¤ਤ ਹਾਸਲ ਕੀਤੀ ਹੈ ਨਾਲ ਜਾਂ ਭਾਜਪਾ ਨਾਲ ਮਿਲ ਕੇ ਸਰਕਾਰ ਬਣਾ ਸਕਦੀ ਹੈ। 2002 ਵਿਚ ਕਾਂਗਰਸ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ ਨੇ ਸਰਕਾਰ ਬਣਾਈ ਸੀ। ਸ¤ਤਾਧਾਰੀ ਨੈਸ਼ਨਲ ਕਾਨਫਰੰਸ ਇਨ੍ਹਾਂ ਚੋਣਾਂ ‘ਚ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ 2008 ਵਿਚ ਜਿ¤ਤੀਆਂ 28 ਸੀਟਾਂ ਤੋਂ ਪਾਰਟੀ ਇਸ ਵਾਰ 11 ਸੀਟਾਂ ‘ਤੇ ਆ ਗਈ ਹੈ। ਮੁ¤ਖ ਮੰਤਰੀ ਉਮਰ ਅਬਦੁ¤ਲਾ ਜਿਨ੍ਹਾਂ ਦੋ ਸੀਟਾਂ ਤੋਂ ਚੋਣ ਲੜੀ ਸੀ, ਸੋਨਾਵਰ ਤੋਂ ਚੋਣ ਹਾਰ ਗਏ ਹਨ ਜਦਕਿ ਬੀੜਵਾਹ ਤੋਂ ਪਿ¤ਛੇ ਹਨ। ਮਜ਼ੇ ਦੀ ਗ¤ਲ ਇਹ ਹੈ ਕਿ ਪੀ. ਡੀ. ਪੀ. ਦੇ ਸੀਨੀਅਰ ਆਗੂ ਮੁਜ਼¤ਫਰ ਹੁਸੈਨ ਬੇਗ ਨੇ ਮਿਲੇ ਜੁਲੇ ਸੰਕੇਤ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਭਾਜਪਾ ਨਾਲੋਂ ਕਾਂਗਰਸ ਨਾਲ ਗ¤ਠਜੋੜ ਹੋਣ ਸੌਖਾ ਹੈ ਪਰ ਉਹ ਇਹ ਵੀ ਮਹਿਸੂਸ ਕਰਦੇ ਹਨ ਕਿ ਭਾਜਪਾ ਨਾਲ ਸਾਂਝ ਨਾ ਪਾਉਣ ਦੀ ਗ¤ਲ ਵੀ ਆਖੀ ਨਹੀਂ ਜਾ ਸਕਦੀ। ਦੂਸਰੇ ਪਾਸੇ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਜਿਨ੍ਹਾਂ ਸੂਬੇ ਵਿਚ ਪਾਰਟੀ ਮੁਹਿੰਮ ਦੀ ਅਗਵਾਈ ਕੀਤੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੀਪਲਜ਼ ਡੈਮੋਕਰੈਟਿਕ ਪਾਰਟੀ ਨਾਲ ਗ¤ਠਜੋੜ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਗ¤ਠਜੋੜ ਲਈ ਤਿਆਰ ਰਹੇ ਹਾਂ। ਸਾਡਾ ਬੀਤੇ ਸਮੇਂ ਵਿਚ ਪੀਪਲਜ਼ ਡੈਮੋਕਰੈਟਿਕ ਪਾਰਟੀ ਅਤੇ ਨੈਸ਼ਨਲ ਕਾਨਫਰੰਸ ਨਾਲ ਗ¤ਠਜੋੜ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਗ¤ਲ ਤਾਂ ਸਾਫ ਹੈ ਕਿ ਅਸੀਂ ਭਾਜਪਾ ਨਾਲ ਨਹੀਂ ਜਾ ਸਕਦੇ।
ਝਾਰਖੰਡ ‘ਚ ਭਾਜਪਾ ਜੇਤੂ ਬਣ ਕੇ ਉਭਰੀ
ਝਾਰਖੰਡ ਵਿਚ ਭਾਜਪਾ ਅਤੇ ਸੁਦੇਸ਼ ਮਹਾਤੋ ਦੀ ਅਗਵਾਈ ਵਾਲੀ ਇਸ ਦੀ ਭਾਈਵਾਲ ਪਾਰਟੀ ਏ ਜੇ ਐਸ ਯੂ ਨੇ ਗ¤ਠਜੋੜ ਸਰਕਾਰ ਬਣਾਉਣ ਲਈ ਵਧੀਆ ਪ੍ਰਦਰਸ਼ਨ ਕੀਤਾ ਹੈ। 81 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਨੇ 35 ਸੀਟਾਂ ਜਦਕਿ ਏ. ਜੇ. ਐਸ. ਯੂ ਨੇ ਚਾਰ ਸੀਟਾਂ ‘ਤੇ ਜਿ¤ਤ ਹਾਸਲ ਕੀਤੀ ਹੈ । ਭਾਜਪਾ ਨੂੰ ਬਹੁਮਤ ਹਾਸਲ ਕਰਨ ਲਈ ਸਿਰਫ ਦੀ ਸੀਟਾਂ ਦੀ ਘਾਟ ਹੈ ਜਿਸ ਨੂੰ ਉਹ ਛੋਟੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਜਿਨ੍ਹਾਂ ਦੀਆਂ 10 ਸੀਟਾਂ ਹਨ ਦੀ ਹਮਾਇਤ ਨਾਲ ਪੂਰਾ ਕਰ ਲਵੇਗੀ। ਆਜ਼ਾਦ ਉਮੀਦਵਾਰਾਂ ਵਿਚ ਭਾਜਪਾ ਦੇ ਸਾਬਕਾ ਮੁ¤ਖ ਮੰਤਰੀ ਬਾਬੂ ਲਾਲ ਮਰਾਂਡੀ ਦੀ ਅਗਵਾਈ ਵਾਲੀ ਜੇ ਵੀ ਐਮ (ਪੀ) ਵੀ ਸ਼ਾਮਿਲ ਹੈ ਜਿਸ ਨੇ 6 ਸੀਟਾਂ ‘ਤੇ ਜਿ¤ਤ ਹਾਸਲ ਕੀਤੀ ਹੈ। ਸ¤ਤਾਧਾਰੀ ਝਾਰਖੰਡ ਮੁਕਤੀ ਮੋਰਚਾ ਨੇ ਵੀ 19 ਸੀਟਾਂ ਜਿ¤ਤ ਕੇ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਜਦਕਿ ਪਿਛਲੀ ਵਿਧਾਨ ਸਭਾ ਵਿਚ ਉਸ ਕੋਲ 18 ਸੀਟਾਂ ਸਨ। ਮੁ¤ਖ ਮੰਤਰੀ ਅਤੇ ਝਾਰਖੰਡ ਮੁਕਤੀ ਮੋਰਚੇ ਦੇ ਉਮੀਦਵਾਰ ਹੇਮੰਤ ਸੋਰੇਨ ਬੜਾਇਤ ਸੀਟ ਤੋਂ ਅ¤ਗੇ ਚ¤ਲ ਰਹੇ ਹਨ ਜਦਕਿ ਦੁਮਕਾ ਤੋਂ ਪਿ¤ਛੇ ਹਨ। ਉਨ੍ਹਾਂ ਨੇ ਦੋ ਸੀਟਾਂ ਤੋਂ ਚੋਣ ਲੜੀ ਸੀ। ਝਾਰਖੰਡ ਵਿਚ ਸਰਕਾਰ ਦਾ ਹਿ¤ਸਾ ਰਹੀ ਕਾਂਗਰਸ ਜਿਸ ਨੇ 2009 ਵਿਚ ਪਿਛਲੀਆਂ ਚੋਣਾਂ ‘ਚ 14 ਸੀਟਾਂ ‘ਤੇ ਜਿ¤ਤ ਹਾਸਲ ਕੀਤੀ ਸੀ ਇਸ ਵਾਰ ਸੁੰਗੜ ਕੇ 7 ਸੀਟਾਂ ‘ਤੇ ਰਹਿ ਗਈ ਹੈ। ਇਸ ਦੀ ਭਾਈਵਾਲ ਪਾਰਟੀ ਰਾਸ਼ਟਰੀ ਜਨਤਾ ਦਲ ਦੀਆਂ ਵੀ ਪੰਜ ਸੀਟਾਂ ਤੋਂ ਘਟ ਕੇ ਦੋ ਰਹਿ ਗਈਆਂ ਹਨ।

WRITTEN BY