Skip to content
Independent perspectives. Global stories.
BREAKING

ਆਪਣੇ ਖਿਲਾਫ ਮੁਕੱਦਮੇ ਨੂੰ ਖਾਰਜ ਕਰਾਉਣਾ ਚਾਹੁੰਦੇ ਹਨ ਰਾਹੁਲ

Share this story

Page-1_32 ਠਾਣੇ (ਮਹਾਰਾਸ਼ਟਰ), 21 ਦਸੰਬਰ (ਪੀ. ਟੀ.)- ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਬੰਬਈ ਹਾਈ ਕੋਰਟ ’ਚ ਅਰਜ਼ੀ ਦਾਇਰ ਕਰ ਕੇ ਉਨ੍ਹਾਂ ਖਿਲਾਫ ਚੱਲ ਰਹੇ ਮੁਕੱਦਮੇ ਨੂੰ ਖਾਰਜ ਕਰਾਉਣ ਦੀ ਮੰਗ ਕੀਤੀ ਹੈ।ਇਕ ਰੈਲੀ ਦੇ ਦੌਰਾਨ ਮਹਾਤਮਾ ਗਾਂਧੀ ਦੀ ਹੱਤਿਆ ਦੇ ਸਿਲਸਿਲੇ ’ਚ ਆਰ.ਐਸ.ਐਸ. ‘ਤੇ ਕੀਤੀ ਗਈ ਕਥਿਤ ਟਿੱਪਣੀ ਦੇ ਮਾਮਲੇ ’ਚ ਉਨ੍ਹਾਂ ਦੇ ਖਿਲਾਫ ਮੁਕੱਦਮਾ ਹੋਇਆ। ਅਰਜ਼ੀ ਦੋ ਦਿਨ ਪਹਿਲਾ ਦਾਇਰ ਕੀਤੀ ਗਈ। ਸਨਿੱਚਰਵਾਰ ਨੂੰ ਜਸਟਿਸ ਪੀ.ਡੀ. ਕੋਡੇ ਦੀ ਅਦਾਲਤ ‘ਚ ਸੁਣਵਾਈ ਲਈ ਆਈ। ਜਸਟਿਸ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਸੁਣਵਾਈ ਲਈ 6 ਜਨਵਰੀ 2015 ਦੀ ਤਾਰੀਕ ਤੈਅ ਕੀਤੀ ਹੈ।

WRITTEN BY