Skip to content
Independent perspectives. Global stories.
BREAKING

26/11 ਹਮਲੇ ਦੇ ਮਾਸਟਰ ਮਾਈਂਡ ਅ¤ਤਵਾਦੀ ਨੂੰ ਦਿ¤ਤੀ ਜ਼ਮਾਨਤ

Share this story

ਅ¤ਤਵਾਦ ’ਤੇ ਪਾਕਿਸਤਾਨ ਦਾ ਦੋਹਰਾ ਚਿਹਰਾ ਬੇਨਕਾਬ
Page-1_10 ਇਸਲਾਮਾਬਾਦ, 18 ਦਸੰਬਰ (ਪੀ. ਟੀ. ਲਾਇਵ)- ਅ¤ਤਵਾਦ ‘ਤੇ ਪਾਕਿਸਤਾਨ ਦਾ ਇਕ ਵਾਰ ਫਿਰ ਦੋਹਰਾ ਚਿਹਰਾ ਸਾਹਮਣੇ ਆਇਆ ਹੈ। ਸਾਲ 2008 ’ਚ ਮੁੰਬਈ ‘ਤੇ ਅ¤ਤਵਾਦੀ ਹਮਲੇ ਦੇ ਮੁ¤ਖ ਦੋਸ਼ੀ ਵਿਚੋਂ ਇਕ ਲਸ਼ਕਰ-ਏ-ਤਾਇਬਾ ਦੇ ਕਮਾਂਡਰ ਜ਼ਕੀਓਰ ਰਹਿਮਾਨ ਲਖਵੀ ਨੂੰ ਅ¤ਜ ਜ਼ਮਾਨਤ ਦੇ ਦਿ¤ਤੀ ਗਈ ਹੈ। 26/11 ਹਮਲੇ ਦੇ ਮੁ¤ਖ ਦੋਸ਼ੀ ਲਖਵੀ ਨੂੰ ਪਾਕਿਸਤਾਨ ਦੀ ਅ¤ਤਵਾਦ ਵਿਰੋਧੀ ਅਦਾਲਤ ਨੇ ਜ਼ਮਾਨਤ ਦਿ¤ਤੀ ਹੈ। ਲਖਵੀ ਨੂੰ ਪੰਜ ਲ¤ਖ ਰੁਪਏ ਦੇ ਮੁਚਲਕੇ ‘ਤੇ ਜ਼ਮਾਨਤ ਦਿ¤ਤੀ ਗਈ ਹੈ।ਜ਼ਕੀਓਰ ਰਹਿਮਾਨ ਲਖਵੀ ਅ¤ਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦਾ ਕਮਾਂਡਰ ਹੈ।ਜ਼ਿਕਰਯੋਗ ਹੈ ਕਿ ਇਕ ਪਾਸੇ ਪਾਕਿਸਤਾਨ ਸਰਕਾਰ ਪਾਕਿਸਤਾਨ ਦੇ ਤਾਲਿਬਾਨ ਖਿਲਾਫ ਕਾਰਵਾਈ ਨੂੰ ਅੰਜ਼ਾਮ ਦੇ ਰਹੀ

ਹੈ।ਉਥੇ ਭਾਰਤ ਦੇ ਗੁਨਾਹਗਾਰਾਂ ਲਖਵੀ ਅਤੇ ਹਾਫਿਜ਼ ਸਈਅਦ ਵਰਗੇ ਅ¤ਤਵਾਦੀਆਂ ਨੂੰ ਪਨਾਹ ਦੇ ਰਹੀ ਹੈ। ਲਖਵੀ ਨੂੰ ਜ਼ਮਾਨਤ ਮਿਲਣ ਨਾਲ ਇਹ ਸਿ¤ਧ ਹੁੰਦਾ ਹੈ ਕਿ ਪਾਕਿਸਤਾਨ ਅ¤ਤਵਾਦ ਪ੍ਰਤੀ ਦੋਹਰਾ ਰੁਖ ਅਪਣਾ ਰਿਹਾ ਹੈ। ਇਸ ਕਾਰਨ ਲਖਵੀ ਅਤੇ ਸਈਅਦ ਵਰਗੇ ਅ¤ਤਵਾਦੀ ਪਾਕਿਸਤਾਨ ’ਚ ਖੁ¤ਲ੍ਹੇਆਮ ਘੁੰਮ ਰਹੇ ਹਨ। ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਹਾਫਿਜ਼ ਸਈਦ ਭਾਰਤ ਖਿਲਾਫ ਪਾਕਿਸਤਾਨ ’ਚ ਸ਼ਰੇਆਮ ਰੈਲੀਆਂ ਕ¤ਢ ਰਿਹਾ ਹੈ।

WRITTEN BY