Skip to content
Independent perspectives. Global stories.
BREAKING

ਸਟੇਟ ਬੈਂਕ ਆਫ ਇੰਡੀਆ ਦੀ ਪ੍ਰਮੁ¤ਖ ਬਰਾਂਚ ’ਚ ਅ¤ਗ, ਕਈ ਅਹਿਮ ਦਸਤਾਵੇਜ਼ ਸੜ ਕੇ ਸੁਆਹ

Share this story

ਜਲੰਧਰ, 13 ਦਸੰਬਰ (ਮਨਦੀਪ ਸਿੰਘ)- ਅ¤ਜ ਸਵੇਰੇ ਸਟੇਟ ਬੈਂਕ ਆਫ ਇੰਡੀਆ ਦੀ ਪ੍ਰਮੁ¤ਖ ਬਰਾਂਚ ਦੇ ਕਰੈਡਿਟ ਵਿਭਾਗ ‘ਚ ਅ¤ਗ ਲ¤ਗ ਗਈ। ਸਹਾਇਕ ਜਨਰਲ ਮੈਨੇਜਰ ਜਤਿੰਦਰ ਕੁਮਾਰ ਗੁਪਤਾ ਨੇ ਦ¤ਸਿਆ ਕਿ ਸੁਰ¤ਖਿਆ ਗਾਰਡ ਨੇ ਇਸ ਘਟਨਾ ਦੇ ਸਬੰਧ ‘ਚ ਸਵੇਰੇ 06.00 ਵਜੇ ਜਾਣਕਾਰੀ ਦਿ¤ਤੀ। ਅ¤ਗ ਬੁਝਾਊ ਅਮਲੇ ਦੇ ਕਰਮਚਾਰੀਆਂ ਨੂੰ ਅ¤ਗ ਬੁਝਾਉਣ ਲਈ ਕਰੀਬ ਡੇਢ ਘੰਟੇ ਦਾ ਵਕਤ ਲ¤ਗਾ।ਬੈਂਕ ਦੇ ਅਹਿਮ ਦਸਤਾਵੇਜ਼ਾਂ ਸਮੇਤ ਫ਼ਰਨੀਚਰ ਤੇ ਕੰਪਿਊਟਰ ਸੜ ਕੇ ਸੁਆਹ ਹੋ ਗਏ ਹਨ। ਫੇਰ ਵੀ ਸਹਾਇਕ ਜਨਰਲ ਮੈਨੇਜਰ ਜਤਿੰਦਰ ਕੁਮਾਰ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਬੈਂਕ ਦਾ ਰਿਕਾਰਡ ਮੁ¤ਖ ਸਰਵਰ ‘ਚ ਸੁਰ¤ਖਿਅਤ ਹੈ ਕਿਉਂਕਿ ਉਹ ਸੁਰ¤ਖਿਅਤ ਸਥਾਨ ‘ਤੇ ਮੌਜੂਦ ਸੀ। ਅ¤ਗ ਲ¤ਗਣ ਦਾ ਕਾਰਨ ਸ਼ਾਰਟ ਸਰਕਟ ਹੋਣਾ ਦ¤ਸਿਆ ਜਾ ਰਿਹਾ ਹੈ।

WRITTEN BY