ਨਵੀਂ ਦਿ¤ਲੀ, 3 ਦਸੰਬਰ (ਪੀ.ਟੀ.)- ਹਰਿਆਣਾ ਦੀਆਂ ਬਹਾਦਰ ਲੜਕੀਆਂ ਵਲੋਂ ਚ¤ਲਦੀ ਬ¤ਸ ‘ਚ ਤਿੰਨ ਲੜਕਿਆਂ ਦੀ ਕੁ¤ਟਮਾਰ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ। ਬ¤ਸ ‘ਚ ਬੈਠੀ ਇਕ ਚਸ਼ਮਦੀਦ ਮਹਿਲਾ ਨੇ ਇਹ ਦਾਅਵਾ ਕੀਤਾ ਹੈ ਕਿ ਬ¤ਸ ‘ਚ ਦੋਵੇਂ ਲੜਕੀਆਂ ਨਾਲ ਕੋਈ ਛੇੜਖ਼ਾਨੀ ਨਹੀਂ ਹੋਈ ਸੀ। ਇਸ ਬਜ਼ੁਰਗ ਮਹਿਲਾ ਦੇ ਦਾਅਵੇ ਮੁਤਾਬਿਕ ਦੋਵਾਂ ਭੈਣਾਂ ਨਾਲ ਬ¤ਸ ‘ਚ ਦੋਵਾਂ ਲੜਕਿਆਂ ਨੇ ਕੋਈ ਛੇੜਖ਼ਾਨੀ ਨਹੀਂ ਕੀਤੀ ਸੀ। ਦਰਅਸਲ ਇਹ ਝਗੜਾ ਸੀਟ ‘ਤੇ ਬੈਠਣ ਨੂੰ ਲੈ ਕੇ ਹੋਇਆ ਸੀ। 3 ਲੜਕਿਆਂ ਦੀ ਕੁ¤ਟ ਮਾਰ ਮਾਮਲੇ ‘ਚ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਬ¤ਸ ‘ਚ ਸੀਟ ਨੂੰ ਲੈ ਕੇ ਝਗੜਾ ਇਨ੍ਹਾਂ ਵ¤ਧ ਗਿਆ ਕਿ ਦੋਵੇਂ ਭੈਣਾਂ ਨੇ ਬ¤ਸ ‘ਚ ਸਵਾਰ ਇਨ੍ਹਾਂ ਲੜਕਿਆਂ ਦੀ ਕੁ¤ਟ ਮਾਰ ਕਰ ਦਿ¤ਤੀ। ਬ¤ਸ ‘ਚ ਸਫ਼ਰ ਕਰ ਰਹੀਆਂ ਬਾਕੀ ਸਵਾਰੀਆਂ ਨੇ ਲੜਕੀਆਂ ਦੀ ਕੋਈ ਮਦਦ ਨਹੀਂ ਕੀਤੀ।
ਹਰਿਆਣਾ ਬੱਸ ’ਚ ਲੜਕੀਆਂ ਨਾਲ ਨਹੀਂ ਹੋਈ ਸੀ ਛੇੜਛਾੜ, ਬਜ਼ੁਰਗ ਔਰਤ ਦਾ ਦਾਅਵਾ



