ਸ਼੍ਰੀ ਹਰਗੋਬਿੰਦਪੁਰ, 2 ਦਸੰਬਰ (ਚਰਨਜੀਤ ਚੀਮਾ)-ਪਿਛਲੇ ਲੰਬੇ ਦਿਨਾ ਤੋਂ ਸ਼੍ਰੀ ਹਰਗੋਬਿੰਦਪੁਰ ਦੇ ਲੋਕ ਸਥਾਨਕ ਕੰਨਿਆ ਸਕੂਲ ਵਿਚ ਅਧਿਆਪਕਾਂ ਦੀ ਕਮੀ ਪੂਰਾ ਕਰਨ ਲਈ ਪ੍ਰੈਸ ਦੇ ਮਾਧਿਅਮ ਰਾਹੀਂ ਮੰਗ ਕਰ ਰਹੇ ਸਨ। ਇ¤ਕ ਦਿਨ ਪਹਿਲਾਂ ਹੀ ਪ¤ਤਰਕਾਰ ਨਾਲ ਗ¤ਲਬਾਤ ਦੌਰਾਣ ਜਿਲ੍ਹਾ ਸਿ¤ਖਿਆ ਅਫਸਰ ਗੁਰਦਾਸਪੁਰ ਨੇ ਇਸ ਸਕੂਲ ਵਿਖੇ ਜਿਲ੍ਹੇ ਵਿਚ ਕੋਈ ਵਾਧੂ ਅਧਿਆਪਕ ਨਾ ਹੋਣ ਕਾਰਣ ਇਸ ਸਕੂਲ ਵਿਚ ਆਰਜੀ ਪ੍ਰਬੰਧ ਕਰਨ ਤੋਂ ਵੀ ਅਸਮਰਥਾ ਜਤਾਈ ਸੀ। ਪਰ ਮਸਲਾ ਉਦੋਂ ਭ¤ਖ ਗਿਆ ਜਦੋਂ ਮਾਪਿਆਂ ਤ¤ਕ ਖਬਰ ਪਹੁੰਚੀ ਕਿ ਜਿਲ੍ਹਾ ਸਿ¤ਖਿਆ ਅਫਸਰ ਗੁਰਦਾਸਪੁਰ ਨੇ ਇਸ ਸਕੂਲ ਅਧਿਆਪਕ ਭੇਜਣ ਦੀ ਬਜਾਏ ਇਥੋਂ ਇ¤ਕ ਹੋਰ ਅਧਿਆਪਕ ਦੀ ਆਰਜੀ ਬਦਲੀ ਕਿਤੇ ਹੋਰ ਕਰ ਦਿ¤ਤੀ। ਲੋਕਾਂ ਨੇ ਸਕੂਲ ਦੇ ਗੇਟ ਵਿਚ ਜਾ ਕੇ ਜਿਲ੍ਹਾ ਸਿ¤ਖਿਆ ਅਫਸਰ ਦੇ ਮੁਰਦਾਬਾਦ ਦੇ ਨਾਅਰੇ ਲਗਾਏ ਤੇ ਮੁਜਾਹਰਾ ਕੀਤਾ। ਮਾਪਿਆਂ ਦੋਸ਼ ਲਗਾਇਆ ਕਿ ਉਹ ਅਨਸੂਚਿ¤ਤ ਜਾਤੀ
ਨਾਲ ਸਬੰਧ ਰ¤ਖਦੇ ਹਨ ਜਿਸ ਕਰਕੇ ਉਹਨਾ ਨਾਲ ਮਤਰਈ ਮਾਂ ਵਰਗਾ ਵਿਵਹਾਰ ਕੀਤਾ ਜਾ ਰਿਹਾ ਹੈ ਤੇ ਉਹਨਾ ਦੇ ਬ¤ਚਿਆਂ ਦੀ ਕੋਈ ਪ੍ਰਵਾਹ ਨਾ ਕੀਤੇ ਹੋਏ ਇਥੋਂ ਅਧਿਆਪਕ ਹੋਰ ਕਿਤੇ ਤਾਇਨਾਤ ਕੀਤੇ ਜਾ ਰਹੇ ਹਨ। ਮਾਪਿਆਂ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਪ੍ਰੈਸ ਰਾਹੀਂ ਆਪਣੀ ਅਵਾਜ ਮਹਿਕਮੇ ਤ¤ਕ ਪਹੁੰਚਾ ਰਹੇ ਸਨ ਪਰ ਇਸ ਦਾ ਨਤੀਜਾ ਸਾਡੇ ਭਵਿ¤ਖ ਨੂੰ ਘਾਣ ਕਰਨ ਵਾਲਾ ਨਿਕਲਿਆ।
ਉਹਨਾ ਗੁਰਦਾਸਪੁਰ ਤੇ ਇਲਜਾਮ ਲਗਾਇਆ ਕਿ ਉਹ ਲੋਕਾ ਕੋਲੋਂ ਪੈਸੇ ਲੈ ਕੇ ਮਨ ਚਾਹੇ ਸਟੇਸ਼ਨ ਤੇ ਲੋਕਾਂ ਦੀ ਆਰਜੀ ਬਦਲੀ ਕਰ ਦਿੰਦਾ ਹੈ ਜੋ ਕਿ ਸਹਿਣ ਨਹੀ ਕੀਤਾ ਜਾਵੇਗਾ। ਸਕੂਲ ਮੁ¤ਖ ਅਧਿਆਪਕ ਨੂੰ ਮਾਪਿਆ ਚੇਤਾਵਨੀ ਦਿ¤ਤੀ ਕਿ ਸਕੂਲ ਵਿਚੋਂ ਕਿਸੇ ਅਧਿਆਪਕ ਨੂੰ ਰਲੀਵ ਕਰਨਗੇ ਤਾਂ ਸਕੂਲ ਨੂੰ ਤਾਲਾ ਲਗਾ ਦਿ¤ਤਾ ਜਾਵੇਗਾ ਕਿਉਂ ਕਿ ਉਹ ਬਿਨ੍ਹਾ ਅਧਿਆਪਕਾਂ ਤੋਂ ਆਪਣੇ ਬ¤ਚੇ ਸੈਰ ਸਪਾਟੇ ਲਈ ਸਕੂਲ ਨਹੀ ਭੇਜ ਸਕਦੇ। ਇਸ ਸਬੰਧ ਵਿਚ ਮੁ¤ਖ ਅਧਿਆਪਕ ਨੇ ਕਿਹਾ ਕਿ ਉਹਨਾ ਨੂੰ ਆਰਜੀ ਬਦਲੀ ਦੇ ਆਰਡਰ ਮਾਣਯੋਗ ਜਿਲ੍ਹਾ ਸਿ¤ਖਿਆ ਅਫਸਰ ਸਕੈਂਡਰੀ ਗੁਰਦਾਸਪੁਰ ਪਾਸੋਂ ਪ੍ਰਾਪਤ ਹੋਏ ਹਨ।ਮੁ¤ਖ ਅਧਿਆਪਿਕ ਨੇ ਮਾਪਿਆਂ ਨੂੰ ਯਕੀਨ ਦਵਾਇਆ ਕਿ ਉਹ ਮਾਪਿਆਂ ਦੀ ਪ੍ਰਾਪਤ ਲਿਖਤੀ ਤੇ ਜੁਬਾਨੀ ਪ੍ਰਾਪਤ ਹੋਈ ਮੰਗ ਅਤੇ ਸ਼ਿਕਾਇਤ ਨੂੰ ਜਿਲ੍ਹਾ ਸਿ¤ਖਿਆ ਅਫਸਰ ਗੁਰਦਾਸਪੁਰ ਜੀ ਨੂੰ ਭੇਜ ਦੇਣਗੇ।
ਦ¤ਸਣਯੋਗ ਹੈ ਕਿ ਅਧਿਆਪਕਾਂ ਦੀ ਘਾਟ ਦੇ ਸਬੰਧ ਵਿਚ ਮਾਪੇ ਪਹਿਲਾਂ ਮਿਤੀ 28/11/2014 ਨੂੰ ਤੇ ਫਿਰ 2/12/2014 ਨੂੰ ਪ੍ਰੈਸ ਰਾਹੀਂ ਮਸਲਾ ਉਠਾ ਚੁ¤ਕੇ ਹਨ ਜਿਸ ਸਬੰਧ ਵਿਚ ਮਾਪਿਆਂ ਦੇ ਹਵਾਲੇ ਰਾਹੀਂ ਮਿਤੀ 29/11/14 ਨੂੰ ਫਿਰ 3/12/2014 ਨੂੰ ਖਬਰਾਂ ਅਖਬਾਰਾਂ ਵਿਚ ਪ੍ਰਕਾਸ਼ਿਤ ਵੀ ਹੋਈਆਂ ਹਨ।



