Skip to content
Independent perspectives. Global stories.
BREAKING

ਹਿੰਦੂਤਵ ਆਗੂ ਅਤੇ ਸਰਮਾਏਦਾਰਾਂ ਦੀ ਮੰਦਭਾਵਨਾ ਭਰੀ ਸਾਂਝ ਨੇ ਹੀ ‘ਮਾਓਵਾਦੀ’ ਲਹਿਰ ਨੂੰ ਪ੍ਰਚੰਡ ਕੀਤਾ : ਮਾਨ

Share this story

ਫਤਹਿਗੜ੍ਹ ਸਾਹਿਬ, 3 ਦਸੰਬਰ (ਪੀ.ਟੀ.)-ਠਜੋ ਛਤੀਸਗੜ੍ਹ, ਝਾਂਰਖੰਡ, ਬਿਹਾਰ, ਵੈਸਟ ਬੰਗਾਲ ਆਦਿ ਸੂਬਿਆਂ ਵਿਚ ਮਾਊਵਾਦੀਆ ਵ¤ਲੋ ਵ¤ਡੇ ਐਕਸਨ ਹੋ ਰਹੇ ਹਨ, ਇਹ ਕਾਂਗਰਸ, ਬੀਜੇਪੀ ਅਤੇ ਹੋਰਨਾਂ ਹਿੰਦੂਤਵ ਜਮਾਤਾਂ ਵ¤ਲੋ ਇਹਨਾਂ ਸੂਬਿਆਂ ਵਿਚ ਵ¤ਸਣ ਵਾਲੇ ਗਰੀਬ, ਮਜ਼ਲੂਮਾਂ ਅਤੇ ਲਤਾੜੇ ਵਰਗਾਂ ਦੇ ਹ¤ਕ-ਹਕੂਕਾ ਨੂੰ ਤਾਨਾਸਾਹੀ ਸੋਚ ਅਧੀਨ ਕੁਚਲਣ ਦੇ ਦੁ¤ਖਦਾਇਕ ਅਮਲਾ ਦੀ ਬਦੌਲਤ ਹੋ ਰਹੇ ਹਨ। ਬੇਸ਼¤ਕ ਅਸੀਂ ਮਨੁ¤ਖੀ ਹ¤ਕਾਂ ਅਤੇ ਮਨੁ¤ਖਤਾ ਦੇ ਹੋ ਰਹੇ ਕਤਲੇਆਮ ਭਾਵੇ ਉਹ ਜਹਾਦੀਆ ਵ¤ਲੋ ਹੋਵੇ ਜਾਂ ਹਕੂਮਤ ਵ¤ਲੋ ਉਸ ਦੇ ਸਖ਼ਤ ਵਿਰੁ¤ਧ ਹਾਂ, ਪਰ ਹਰ ਮਾੜੇ ਐਕਸਨ ਦਾ ਰੀਐਕਸਨ ਹੋਣਾ ਕੁਦਰਤੀ ਹੁੰਦਾ ਹੈ । ਇਹਨਾਂ ਸੂਬਿਆਂ ਦੇ ਗਰੀਬਾਂ ਉਤੇ ਸਰਕਾਰੀ ਦਹਿਸਤ ਅਧੀਨ ਹੋ ਰਹੇ ਜ਼ਬਰ-ਜੁਲਮ ਨੇ ਹੀ ਇਹਨਾਂ ਮਾਊਵਾਦੀਆ ਨੂੰ ਉਸ ਵ¤ਲ ਧਕੇਲਿਆ ਹੈ । ਜਿਸ ਲਈ ਮਾਊਵਾਦੀ ਨਹੀਂ, ਬਲਕਿ ਹੁਕਮਰਾਨ ਅਤੇ ਅਫ਼ਸਰਾਨ ਜਿੰਮੇਵਾਰ ਹਨ, ਜੋ ਆਪਣੇ ਨਿਵਾਸੀਆ ਦੀਆਂ

ਭਾਵਨਾਵਾਂ ਉਤੇ ਖਰ੍ਹੇ ਨਹੀਂ ਉਤਰ ਸਕੇ। ਦੂਸਰਾ ਸਿਆਸੀ ਤਾਕਤ ਦੀ ਲਾਲਸਾ ਅਧੀਨ ਸੀਥਪੀਥਆਈ, ਸੀਥਪੀਥਐਮ ਰਵਾਇਤੀ ਕਾਮਰੇਡਾਂ ਨੇ ਆਪਣੀਆ ਦੁਨਿਆਵੀ ਮਾਲੀ ਅਤੇ ਪਰਿਵਾਰਿਕ ਲਾਲਸਾਵਾਂ ਦੀ ਪੂਰਤੀ ਕਰਨ ਨੂੰ ਲੈਕੇ ਹਿੰਦੂਤਵ ਹੁਕਮਰਾਨਾਂ ਅਤੇ ਸਰਮਾਏਦਾਰਾਂ ਦੀ ਉਸੇ ਤਰ੍ਹਾਂ ਗੁਲਾਮੀ ਨੂੰ ਪ੍ਰਵਾਨ ਕਰ ਲਿਆ ਹੈ, ਜਿਵੇ ਪੰਜਾਬ ਵਿਚ ਬਾਦਲ ਦਲੀਆ ਨੇ ਬੀਜੇਪੀ ਤੇ ਕਾਂਗਰਸ ਦੀ ਅਧੀਨਗੀ ਪ੍ਰਵਾਨ ਕਰ ਲਈ ਹੈ। ਇਹਨਾਂ ਗੈਰ ਇਖ਼ਲਾਕੀ ਲੋਕਾਂ ਨੇ ਧਰਮੀ, ਸਮਾਜਿਕ ਅਤੇ ਇਖਲਾਕੀ ਸਭ ਅਣਖ-ਗੈਰਤ ਦੀ ਮੌਤ ਕਰ ਦਿ¤ਤੀ ਹੈ। ਇਹੀ ਕਾਰਨ ਹੈ ਕਿ ਗਰੀਬ ਅਤੇ ਮਿਹਨਤਕਸ ਵਰਗ ਇਕ ਜ¤ੁਟ ਹੋ ਕੇ ਆਪਣੇ ਖੋਹੇ ਗਏ ਹ¤ਕ-ਹਕੂਕਾ ਨੂੰ ਪ੍ਰਾਪਤ ਕਰਨ ਲਈ ਜ¤ਦੋ-ਜ਼ਹਿਦ ਕਰ ਰਿਹਾ ਹੈ । ਇਸ ਜ¤ਦੋ-ਜ਼ਹਿਦ ਨੂੰ ਹੀ ਮੁਤ¤ਸਵੀ ਹੁਕਮਰਾਨ ਅ¤ਤਵਾਦੀ ਅਤੇ ਬਾਗੀ ਕਹਿਕੇ ਸੰਘਰਸ਼ੀਲ, ਇਮਾਨਦਾਰ, ਮਿਹਨਤਕਸ ਵਰਗ ਨੂੰ ਮੀਡੀਏ ਦੀ ਦੁਰਵਰਤੋ ਕਰਕੇ ਬਦਨਾਮ ਕਰਦੇ ਹਨ। ਜਦੋਕਿ ਇਖ਼ਲਾਕੀ ਅਤੇ ਸਮਾਜਿਕ ਤੌਰ ਤੇ ਹੁਕਮਰਾਨਾਂ ਵਿਚ ਗਿਰਾਵਟਾ ਪੈਦਾ ਹੋ ਚੁ¤ਕੀਆ ਹਨ ।ਠ
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਛਤੀਸਗੜ੍ਹ ਵਿਚ ਬੀਤੇ ਦਿਨੀ ਹੋਏ ਮਨੁ¤ਖਤਾ ਦੇ ਘਾਣ ਉਤੇ ਅਤੇ ਮੁਤ¤ਸਵੀ ਹੁਕਮਰਾਨਾਂ ਦੀਆਂ ਮਨੁ¤ਖਤਾ ਮਾਰੂ ਸੋਚ ਅਤੇ ਅਮਲਾਂ ਉਤੇ ਤਿ¤ਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਕਿਸੇ ਇਨਸਾਨ ਜਾਂ ਫਿਰਕੇ ਨੂੰ ਗੈਰ ਦਲੀਲ ਤਰੀਕੇ ਬਾਗੀ ਜਾਂ ਅ¤ਤਵਾਦੀ ਗਰਦਾਨਕੇ ਗੋਲੀ ਜਾਂ ਝੂਠੇ ਮੁਕਾਬਲਿਆ ਰਾਹੀ ਖ਼ਤਮ ਕਰਨ ਦੇ ਅਮਲ ਕਿਸੇ ਵੀ ਮੁਲਕ ਦਾ ਕਾਨੂੰਨ ਜਾਂ ਵਿਧਾਨ ਇਜ਼ਾਜਤ ਨਹੀਂ ਦਿੰਦਾ । ਲੇਕਿਨ ਹਿੰਦੂਤਵ ਹੁਕਮਰਾਨ ਅਜਿਹੇ ਦੁ¤ਖਦਾਇਕ ਅਮਲ ਕਰਕੇ ਘ¤ਟ ਗਿਣਤੀ ਕੌਮਾਂ ਜਾਂ ਗਰੀਬ ਵਰਗ ਉਤੇ ਦਹਿਸਤ ਪਾ ਕੇ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਖ਼ਤਮ ਕਰਨ ਦੇ ਜਨਮ ਸਿ¤ਧ ਅਧਿਕਾਰ ਮੰਨਦਾ ਹੈ । ਇਸ ਦੀ ਬਦੌਲਤ ਹੀ ਹਰ ਪਾਸੇ ਹਕੂਮਤਾ ਵਿਰੁ¤ਧ ਅਤੇ ਰਿਸਵਤਖੋਰ ਅਫ਼ਸਰਸ਼ਾਹੀ ਵਿਰੁ¤ਧ ਇਥੋ ਦੇ ਨਿਵਾਸੀ ਡ¤ਟਕੇ ਖਲ੍ਹੋ ਰਹੇ ਹਨ ਅਤੇ ਜ¤ਦੋ-ਜ਼ਹਿਦ ਕਰ ਰਹੇ ਹਨ । ਇਹ ਅਫ਼ਸਰਸ਼ਾਹੀ ਅਤੇ ਹੁਕਮਰਾਨ ਇਥੋ ਦੇ ਨਿਵਾਸੀਆ ਨੂੰ ਇਨਸਾਫ਼ ਦੇਣ ਦੀ ਬਜ਼ਾਇ ਗੋਲੀ ਅਤੇ ਤਾਕਤ ਦੇ ਜੋਰ ਨਾਲ ਦਬਾਉਣਾ ਲੋਚਦੀ ਹੈ । ਜਿਸ ਦੀ ਬਦੌਲਤ ਛਤੀਸਗੜ੍ਹ ਵਰਗੇ ਦੁਖਾਤ ਵਾਪਰ ਰਹੇ ਹਨ । ਹਿੰਦੂਤਵ ਹੁਕਮਰਾਨ, ਫ਼ੌਜ ਅਤੇ ਅਫਸਰਸ਼ਾਹੀ ਵ¤ਲੋ ਜਹਾਦੀਆ ਪ੍ਰਤੀ ਨਫ਼ਰਤ ਭਰੀ ਸੋਚ ਦੇ ਕਾਰਨ ਹੀ ਇਹਨਾਂ ਸੂਬਿਆ ਵਿਚ ਵਿਸਫੋਟਕ ਹਾਲਾਤ ਬਣਦੇ ਜਾ ਰਹੇ ਹਨ । ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਜੰਗਲਾਂ ਵਿਚ ਉਥੋ ਦੇ ਮੂਲ ਬਸਿੰਦਿਆ, ਮਿਹਨਤਕਸਾ ਅਤੇ ਗਰੀਬ ਵਰਗ ਦੇ ਹ¤ਕ-ਹਕੂਕ ਪ੍ਰਦਾਨ ਕਰਕੇ ਉਹਨਾਂ ਨੂੰ ਬਰਾਬਰਤਾ ਦੇ ਸਭ ਅਧਿਕਾਰ ਦੇ ਕੇ ਉਹਨਾਂ ਨਾਲ ਗੈਰ ਕਾਨੂੰਨੀ ਤਰੀਕੇ ਕੀਤੇ ਜਾ ਰਹੇ ਜ਼ਬਰ-ਜੁਲਮ ਕਰਨ ਤੋ ਤੋਬਾ ਕਰ ਲੈਣ, ਵਰਨਾ ਇਸ ਦੇ ਨਿਕਲਣ ਵਾਲੇ ਭੈੜੇ ਨਤੀਜਿਆ ਲਈ ਮੰਦਭਾਵਨਾ ਭਰੀ ਸੋਚ ਰ¤ਖਣ ਵਾਲੇ ਹੁਕਮਰਾਨ ਹੋਣਗੇ ਨਾ ਕਿ ਜਹਾਦੀ ਅਤੇ ਗਰੀਬ ਵਰਗ।ਉਹਨਾਂ ਆਪਣੇ ਇਕ ਵ¤ਖਰੇ ਬਿਆਨ ਵਿਚ ਪੰਜਾਬ-ਹਰਿਆਣਾ ਹਾਈ ਕੋਰਟ ਵ¤ਲੋ ਜੋ ਪਾਖੰਡੀ ਸਾਧ ਆਸੂਤੋਸ ਦੀ ਰ¤ਖੀ ਗਈ ਲਾਸ ਦਾ 15 ਦਿਨਾਂ ਦੇ ਵਿਚ ਸਸਕਾਰ ਕਰਨ ਦੇ ਹੁਕਮ ਕੀਤੇ ਹਨ, ਉਸ ਨੂੰ ਸਹੀ ਤੇ ਦਰੁਸਤ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਫੈਸਲਾ ਹਾਈ ਕੋਰਟ ਵ¤ਲੋ ਬਹੁਤ ਪਹਿਲੇ ਹੋ ਜਾਣਾ ਚਾਹੀਦਾ ਸੀ ਤਾਂ ਕਿ ਆਸੂਤੋਸੀਆ ਡੇਰੇ ਦੇ ਪ੍ਰਬੰਧਕ ਅਤੇ ਚੇਲੇ ਅਜਿਹੇ ਮੌਕਿਆ ਦੀ ਦੁਰਵਰਤੋ ਕਰਕੇ ਸਮਾਜ ਵਿਚ ਕੁੜ¤ਤਣ ਅਤੇ ਨਫ਼ਰਤ ਪੈਦਾ ਨਾ ਕਰ ਸਕਣ ਤੇ ਆਪਣੇ ਮੰਦਭਾਵਨਾ ਭਰੇ ਮਿਸਨ ਵਿਚ ਕਾਮਯਾਬ ਨਾ ਹੋ ਸਕਣ।

WRITTEN BY