Skip to content
Independent perspectives. Global stories.
BREAKING

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਸੁਰ¤ਖਿਆ ਦੇ ਸਖ਼ਤ ਪ੍ਰਬੰਧ

Share this story

Page-1_03 ਕੁਪਵਾੜਾ, 30 ਨਵੰਬਰ (ਪੀ. ਟੀ.)- ਪੰਜ ਪੜਾਵਾਂ ’ਚ ਹੋ ਰਹੀਆਂ ਦੇ ਰਹੀਆਂ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ 2 ਦਸੰਬਰ ਨੂੰ ਜੰਮੂ-ਕਸ਼ਮੀਰ ਦੇ ਸਰਹ¤ਦੀ ਜਿ¤ਲ੍ਹਿਆਂ ’ਚ ਸਾਰੇ ਪੰਜ ਵਿਧਾਨ ਸਭਾ ਖੇਤਰਾਂ ’ਚ ਆਜ਼ਾਦ, ਨਿਰਪ¤ਖ ਅਤੇ ਸ਼ਾਂਤੀਪੂਰਨ ਚੋਣਾਂ ਲਈ ਜੀਓਸੀ 15 ਕੋਰ ਦੇ ਲੇਫਟੀਨੇਂਟ ਜਨਰਲ ਸੁਬਰਤ ਸਾਹੀਆ ਅਤੇ ਪੁਲਿਸ ਅਧਿਕਾਰੀਆਂ ਨੇ ਸੁਰ¤ਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ । ਉਨ੍ਹਾਂ ਕਿਹਾ ਕਿ 535 ਮਤਦਾਨ ਕੇਂਦਰਾਂ ’ਤੇ 399 , 776 ਮਤਦਾਤਾ ਆਪਣੇ ਚਹੇਤਿਆਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ । ਕੁਪਵਾੜਾ ਐਸ. ਐਸ. ਪੀ. ਐਮ ਆਰ ਭ¤ਟ ਨੇ ਕਿਹਾ ਕਿ 248 ਕਿਮੀ ਸਰਹ¤ਦ ‘ਤੇ ਸੁਰ¤ਖਿਆ ਦੇ ਸਖ਼ਤ ਇੰਤਜ਼ਾਮ ਹਨ । ਅਰਧ-ਸੈਨਿਕ ਬਲਾਂ ਦੀਆਂ 248 ਕੰਪਨੀਆਂ ਨੂੰ ਤੈਨਾਤ ਕੀਤਾ ਗਿਆ

ਹੈ । ਸ਼੍ਰੀ ਭ¤ਟ ਨੇ ਕਿਹਾ ਕਿ ਗਸ਼ਤ ਪਹਿਲਾਂ ਹੀ ਤੇਜ਼ ਕੀਤੀ ਗਈ ਹੈ । ਉਨ੍ਹਾਂ ਨੇ ਕਿਹਾ ਕਿ ਜ਼ਿਆਦਾ ਸੰਵੇਦਨਸ਼ੀਲ ਕੇਂਦਰਾਂ ’ਤੇ ਪਹਿਲਾਂ ਹੀ ਸਖ਼ਤ ਸੁਰ¤ਖਿਆ ਹੈ। ਰ¤ਖਿਆ ਮੰਤਰਾਲਾ ਦੇ ਇ¤ਕ ਬੁਲਾਰੇ ਨੇ ਕਿਹਾ ਕਿ ਲੇਫਟੀਨੇਂਟ ਜਨਰਲ ਸਾਹਿਆ ਨੇ ਸਰਹ¤ਦ ‘ਤੇ ਸੁਰ¤ਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹਨ। ਉਨ੍ਹਾਂ ਉ¤ਤਰੀ ਕਸ਼ਮੀਰ ’ਚ ਕੁਪਵਾੜਾ ਅਤੇ ਬਾਰਾਮੂਲਾ ਦਾ ਦੌਰਾ ਕੀਤਾ ਹੈ।

WRITTEN BY