Skip to content
Independent perspectives. Global stories.
BREAKING

ਸਰਦ ਰੁ¤ਤ ਇਜਲਾਸ :ਠੰਢੇ ਮਾਹੌਲ ’ਚ ਠੰਢੇ ਦਿਮਾਗ਼ ਨਾਲ ਦੇਸ਼ ਲਈ ਵਧੀਆ ਕੰਮ ਕਰਨਾ ਹੋਵੇਗਾ : ਮੋਦੀ

Share this story

Page-1_22 ਨਵੀਂ ਦਿ¤ਲੀ, 24 ਨਵੰਬਰ (ਪੀ. ਟੀ.)- ਸੰਸਦ ਪਹੁੰਚ ਕੇ ਸਰਦ ਰੁ¤ਤ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਸਦ ਦਾ ਇਹ ਸਰਦ ਰੁ¤ਤ ਇਜਲਾਸ ਵਧੀਆ ਹੋਵੇਗਾ। ਇਸ ਸਰਦ ਰੁ¤ਤ ਇਜਲਾਸ ‘ਚ ਬਹੁਤ ਸਾਰੇ ਕੰਮ ਹੋਣ ਦੀ ਉਮੀਦ ਹੈ , ਪਰ ਸਾਬਕਾ ਕੇਂਦਰੀ ਮੰਤਰੀ ਮੁਰਲੀ ਦੇਵੜਾ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਦਿਨ ਭਰ ਦੇ ਲਈ ਮੁਲਤਵੀ ਕੀਤਾ ਗਿਆ । ਇਹ ਸੰਸਦ ਦਾ ਸਰਦ ਰੁ¤ਤ ਇਜਲਾਸ 23 ਦਸੰਬਰ ਤ¤ਕ ਚ¤ਲੇਗਾ । ਮਹੀਨੇ ਭਰ ਚ¤ਲਣ ਵਾਲੇ ਇਸ ਇਜਲਾਸ ’ਚ 22 ਬੈਠਕਾਂ ਹੋਣਗੀਆਂ । ਮੋਦੀ ਨੇ ਕਿਹਾ ਕਿ ਸੰਸਦ ’ਚ ਬੈਠਣ ਵਾਲੇ ਸਾਰੀਆਂ ਦਾ ਜ਼ਿੰਮਾ ਦੇਸ਼ ਚਲਾਉਣ ਦਾ ਹੈ । ਕਾਲਾ ਧਨ ਮੁ¤ਦਾ ਵੀ ਅਹਿਮ ਹੈ। ਇਸ ਮੌਕੇ ਕਾਂਗਰਸ ਨੇ ਮਹਿਲਾ ਰਾਖਵਾਂ ਬਿ¤ਲ ,ਮਹਿੰਗਾਈ ,ਕਾਲਾ ਧਨ ਸਮੇਤ 12 ਮੁ¤ਦੇ ਉਠਾਉਣ ਦਾ ਫ਼ੈਸਲਾ ਕੀਤਾ ਹੈ । ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਉਹ ਹਰ ਮੁ¤ਦੇ ’ਤੇ ਬਹਿਸ ਕਰਨ ਨੂੰ ਤਿਆਰ ਹਨ।

WRITTEN BY