Skip to content
Independent perspectives. Global stories.
BREAKING

ਭਾਰਤ ਨਾਲ ਗ¤ਲਬਾਤ ਤੋਂ ਪਹਿਲਾਂ ਕਸ਼ਮੀਰੀ ਨੇਤਾਵਾਂ ਨਾਲ ਕਰਾਂਗੇ ਚਰਚਾ : ਨਵਾਜ਼

Share this story

Page-1_09 ਇਸਲਾਮਾਬਾਦ, 20 ਨਵੰਬਰ (ਪੀ. ਟੀ. ਲਾਇਵ)- ਭਾਰਤ ਦੇ ਵਿਰੋਧ ਨੂੰ ਨਜ਼ਰ ਅੰਦਾਜ ਕਰਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅ¤ਜ ਕਿਹਾ ਕਿ ਪਾਕਿਸਤਾਨ ਭਾਰਤ ਦੇ ਨਾਲ ਸ਼ਾਂਤੀ ਵਾਰਤਾ ਸ਼ੁਰੂ ਕਰਨ ਤੋਂ ਪਹਿਲਾ ਕਸ਼ਮੀਰੀ ਵ¤ਖਵਾਦੀਆਂ ਨੂੰ ਵਿਸ਼ਵਾਸ ††’ਚ ਲੈਣ ਲਈ ਉਨ੍ਹਾਂ ਨਾਲ ਗ¤ਲਬਾਤ ਕਰਨਗੇ। ਸ਼ਰੀਫ ਨੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਰਾਜਧਾਨੀ ਮੁਜ¤ਫਰਾਬਾਦ ‘ਚ ਕਸ਼ਮੀਰ ਪ੍ਰੀਸ਼ਦ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦਾ ਮੂਲ ਵਿਸ਼ਵਾਸ ਹੈ ਕਿ ਕਸ਼ਮੀਰ ਮੁ¤ਦਾ ਗ¤ਲਬਾਤ ਨਾਲ ਹ¤ਲ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭਾਰਤ ਦੇ ਨਾਲ ਵਾਰਤਾ ਸ਼ੁਰੂ ਕੀਤੀ ਪਰ ਭਾਰਤ ਨੇ ਵਿਦੇਸ਼ ਸਕ¤ਤਰਾਂ ਵਿਚਕਾਰ ਪ੍ਰਸਤਾਵਤ ਵਾਰਤਾ ਰ¤ਦ ਕਰ ਦਿ¤ਤੀ। ਉਨ੍ਹਾਂ ਕਿਹਾ ਕਿ ਭਾਰਤ ਦੇ

ਨਾਲ ਗ¤ਲਬਾਤ ਸ਼ੁਰੂ ਕਰਨ ਤੋਂ ਪਹਿਲਾ, ਉਨ੍ਹਾਂ ਨੇ ਕਸ਼ਮੀਰੀ ਨੇਤਾਵਾਂ ਨਾਲ ਵਿਚਾਰ ਵਟਾਂਦਰਾਂ ਕਰਨ ਦਾ ਫੈਸਲਾ ਕੀਤਾ ਹੈ। ਸ਼ਰੀਫ ਨੇ ਇਹ ਬਿਆਨ ਅਜਿਹੇ ਸਮੇਂ ਦਿ¤ਤਾ ਹੈ ਜਦੋਂ ਨੇਪਾਲ ‘ਚ ਅਗਲੇ ਹਫਤੇ ਸਾਰਕ ਸੰਮੇਲਨ ਹੋਣ ਜਾ ਰਿਹਾ ਹੈ, ਜਿਸ ‘ਚ ਉਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋਣਗੇ। ਸ਼ਰੀਫ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਕਸ਼ਮੀਰ ਮੁ¤ਦਾ ਹ¤ਲ ਕਰਨ ਦੇ ਮਕਸਦ ਨਾਲ ਗ¤ਲਬਾਤ ਸ਼ੁਰੂ ਕਰਨ ਲਈ ਭਾਰਤ ‘ਤੇ ਦਬਾਅ ਬਣਾਉਣ ਲਈ ਆਪਣੀ ਭੂਮਿਕਾ ਨਿਭਾਉਣ ਲਈ ਕਿਹਾ ਹੈ। ਸ਼ਰੀਫ ਨੇ ਕਿਹਾ ਕਿ ਪਾਕਿਸਤਾਨੀ ਸੈਨਾ ਨੇ ਨਿਯੰਤਰਨ ਰੇਖਾ ‘ਤੇ ਸਰਹ¤ਦ ਪਾਰ ਤੋਂ ਹਾਲ ‘ਚ ਭਾਰਤੀ ਸੈਨਿਕਾਂ ਦੁਆਰਾ ਬਿਨਾਂ ਉਕਸਾਵੇ ਦੇ ਕੀਤੀ ਗਈ ਗੋਲੀਬਾਰੀ ਦਾ ਢੁਕਵਾਂ ਜਵਾਬ ਦਿ¤ਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਗੋਲੀਬਾਰੀ ਨੇ ਵਿਸ਼ਵਾਸ ਬਹਾਲ ਕਰਨ ਦੇ ਕਦਮਾਂ ਨੂੰ ਠੇਸ ਪਹੁੰਚਾਈ ਹੈ।

WRITTEN BY