Skip to content
Independent perspectives. Global stories.
BREAKING

ਧਰਮ ਨਿਰਪੱਖਤਾ ਬਿਨਾਂ ਭਾਰਤ ਸੰਭਵ ਨਹੀਂ : ਸੋਨੀਆ ਗਾਂਧੀ

Share this story

Page-1_28 ਨਵੀਂ ਦਿ¤ਲੀ, 17 ਨਵੰਬਰ (ਪੀ. ਟੀ.)- ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਵਿਰਾਸਤ ਨੂੰ ਮਜ਼ਬੂਤੀ ਨਾਲ ਸਾਹਮਣੇ ਰ¤ਖਣ ਦੀ ਕੋਸ਼ਿਸ਼ ਕਰਦੇ ਹੋਏ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅ¤ਜ ਕਿਹਾ ਕਿ ਭਾਰਤ ਵਰਗੇ ਵਿਭਿੰਨਤਾ ਭਰਪੂਰ ਦੇਸ਼ ਲਈ ਧਰਮ ਨਿਰਪੇਖ ਇਕ ਜ਼ਰੂਰਤ ਹੈ। ਸੋਨੀਆ ਨੇ ਇਹ ਵੀ ਕਿਹਾ ਕਿ ਧਰਮ ਨਿਰਪੇਖਤਾ ਬਿਨਾਂ ਭਾਰਤ ਨਹੀਂ ਹੋ ਸਕਦਾ ਅਤੇ ਇਹ ਆਦਰਸ਼ਾਂ ਤੋਂ ਕਿਤੇ ਵ¤ਧ ਕੇ ਬਣੀ ਰਹੇਗੀ। ਕਾਂਗਰਸ ਪ੍ਰਧਾਨ ਪੰਡਤ ਜਵਾਹਰ ਲਾਲ ਨਹਿਰੂ ਦੀ 125ਵੀਂ ਜਯੰਤੀ ‘ਤੇ ਆਯੋਜਿਤ ਇਕ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਲਈ ਧਰਮ ਨਿਰਪੇਖਤਾ ਆਸਥਾ ਦਾ ਸਵਾਲ ਸੀ। ਉਨ੍ਹਾਂ ਕਿਹਾ ਕਿ ਧਰਮ ਨਿਰਪੇਖਤਾ ਬਿਨਾ ਕੋਈ ਭਾਰਤੀ, ਕੋਈ ਭਾਰਤ ਨਹੀਂ ਹੋ ਸਕਦਾ। ਸੋਨੀਆ ਨੇ ਯਾਦ ਕਰਵਾਇਆ ਕਿ ਨਹਿਰੂ ਨੇ ਇਕ ਵਾਰ ਅਪੀਲ ਕੀਤੀ ਸੀ ਕਿ ਜੇ ਧਰਮ ਨਿਰਪੇਖਤਾ ‘ਤੇ ਕੋਈ ਖ਼ਤਰਾ ਆਉਂਦਾ ਹੈ ਤਾਂ ਇਸ ਦੀ ਰ¤ਖਿਆ ਲਈ ਉਹ ਆਪਣੇ ਜੀਵਨ ਦੇ ਆਖ਼ਰੀ ਸਾਹ ਤ¤ਕ ਸੰਘਰਸ਼ ਕਰਨਗੇ।

WRITTEN BY