Skip to content
Independent perspectives. Global stories.
BREAKING

ਸੁਨੰਦਾ ਪੁਸ਼ਕਰ ਆਤਮ ਹ¤ਤਿਆ ਮਾਮਲੇ ਦੇ ਤਾਰ ਪਾਕਿ ਤੇ ਦੁਬਈ ਨਾਲ ਜੁੜੇ

Share this story

Page-1_15 ਨਵੀਂ ਦਿ¤ਲੀ, 14 ਨਵੰਬਰ (ਪੀ. ਟੀ.)- ਕਾਂਗਰਸੀ ਨੇਤਾ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਆਤਮ ਹ¤ਤਿਆ ਮਾਮਲੇ ’ਚ ਇਕ ਨਵਾਂ ਮੋੜ ਆਇਆ ਹੈ। ਦਿ¤ਲੀ ਪੁਲਿਸ ਉਨ੍ਹਾਂ ਲੋਕਾਂ ਦੀ ਸੂਚੀ ਹਾਸਿਲ ਕਰ ਰਹੀ ਹੈ, ਜੋ 17 ਜਨਵਰੀ ਨੂੰ ਪਾਕਿਸਤਾਨ ਅਤੇ ਦੁਬਈ ਤੋਂ ਆਏ ਸਨ। ਇਸੇ ਦਿਨ ਸੁਨੰਦਾ ਦੀ ਲਾਸ਼ ਇਕ ਫਾਈਵ ਸਟਾਰ ਹੋਟਲ ’ਚੋਂ ਮਿਲੀ ਸੀ । ਸੂਤਰਾਂ ਦਾ ਕਹਿਣਾ ਹੈ ਕਿ ਦਿ¤ਲੀ ਪੁਲਿਸ ਨੂੰ ਕਈ ਅਜਿਹੀਆਂ ਗ¤ਲਾਂ ਪਤਾ ਲ¤ਗੀਆਂ ਹਨ ਜਿਨ੍ਹਾਂ ਤੋਂ ਪਤਾ ਲ¤ਗਦਾ ਹੈ ਇਸ ਆਤਮ ਹ¤ਤਿਆ ’ਚ ਕਿਸੇ ਬਾਹਰਲੇ ਵਿਅਕਤੀ ਦੇ ਹ¤ਥ ਹੋਣ ਦੇ ਸੰਕੇਤ ਹਨ। ਇੰਟੈਲੀਜੈਂਸ ਬਿਉਰੋ ਨੇ ਫਾਰਨ ਰਿਜਨਲ ਰਜਿਸਟ੍ਰੇਸ਼ਨ ਆਫ਼ਿਸ ਤੋ ਪਾਕਿਸਤਾਨ ਤੇ ਦੁਬਈ ਤੋਂ ਆਏ ਯਾਤਰੀਆਂ ਦੀ ਜਾਣਕਾਰੀ ਮੰਗੀ ਹੈ।

WRITTEN BY