ਰਾਜਕੋਟ, 9 ਨਵੰਬਰ (ਪੀ. ਟੀ.)- ਰਾਜਕੋਟ ਦੇ ਕੁਨਾਲ ਪਟੇਲ ਨੂੰ ਗੂਗਲ ਨੇ 1. 40 ਕਰੋੜ ਦੇ ਸਲਾਨਾ ਪੈਕੇਜ ਦਾ ਆਫ਼ਰ ਦਿ¤ਤਾ ਹੈ। 21 ਸਾਲ ਦੇ ਕੁਨਾਲ ਫ਼ਿਲਹਾਲ ਬਿੜਲਾ ਇੰਸਟੀਚਿਊਟ ਆਫ਼ ਟੈਕਨਾਲੋਜੀ ਐਂਡ ਸਾਇੰਸਜ਼ (ਬੀਆਈਟੀਐਸ) ਪਿਲਾਨੀ ਦੇ ਗੋਆ ਕੈਂਪਸ ‘ਚ ਪੜਾਈ ਕਰ ਰਹੇ ਹਨ। ਉਹ ਅਗਲੇ ਸਾਲ ਅਕਤੂਬਰ ‘ਚ ਸਾਫ਼ਟਵੇਅਰ ਇੰਜੀਨੀਅਰ ਦੇ ਰੂਪ ‘ਚ ਗੂਗਲ ਜੁਆਇਨ ਕਰਨਗੇ।



