Skip to content
Independent perspectives. Global stories.
BREAKING

ਉਦਯੋਗਿਕ ਉਤਪਾਦਨ ਦੇ ਤਾਜ਼ਾ ਅੰਕੜੇ ਚਿੰਤਾਜਨਕ ਨਹੀਂ : ਸੀਤਾਰਮਨ

Share this story

ਕੋਲਕਾਤਾ, 11 ਅਕਤੂਬਰ (ਪੀ. ਟੀ.)- ਵਣਜ ਅਤੇ ਉਦਯੋਗ ਰਾਜ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਦਯੋਗਿਕ ਉਤਪਾਦਨ ਸੂਚਕ ਅੰਕ ‘ਚ ਅਗਲੇ ਮਹੀਨੇ ਦੀ ਵਾਧਾ ਦਰ ਦੇ ਅੰਕੜੇ ਚਿੰਤਾਜਨਕ ਨਹੀਂ ਹਨ ਕਿਉਂਕਿ ਕੁਝ ਹੋਰਨਾਂ ਖੇਤਰਾਂ ‘ਚ ਵਿਸਥਾਰ ਦੇ ਸੰਕੇਤ ਹਨ। ਅਗਸਤ ਵਿਚ ਉਦਯੋਗਿਕ ਉਤਪਾਦਨ ਵਾਧਾ ਪਿਛਲੇ ਪੰਜ ਮਹੀਨੇ ਦੇ ਹੇਠਲੇ ਪੱਧਰ ‘ਤੇ ਰਿਹਾ।ਸੀਤਾਰਮਨ ਨੇ ਸ਼ਨੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਨਵੀਂ ਸਰਕਾਰ ਨੇ ਪਿਛਲੇ ਕੁਝ ਮਹੀਨਿਆਂ ‘ਚ ਭਰੋਸਾ ਬਹਾਲ ਕਰਨ ਦੇ ਲਈ ਹਰ ਸੰਭਵ ਕਦਮ ਚੁੱਕੇ ਹਨ ਜਿਵੇਂ ਕਿ ਕਾਰੋਬਾਰ ਕਰਨ ਦੀ ਪ੍ਰਕਿਰਿਆ ਆਸਾਨ ਬਣਾਉਣ ਅਤੇ ਬਿਹਤਰ ਰੈਗੁਲੇਸ਼ਨ ਦੀ ਦਿਸ਼ਾ ਵਿਚ ਕੋਸਿਸ਼ ਤੇਜ਼ ਕੀਤੀ ਹੈ।

WRITTEN BY