Skip to content
Independent perspectives. Global stories.
BREAKING

ਦਿੱਲੀ ਹਾਈਕੋਰਟ ਵੱਲੋਂ ਚੌਟਾਲਾ ਨੂੰ ਅੱਜ ਅਦਾਲਤ ’ਚ ਪੇਸ਼ ਹੋਣ ਦੇ ਹੁਕਮ

Share this story

ਚੰਡੀਗੜ੍ਹ, 9 ਅਕਤੂਬਰ (ਪੀ. ਟੀ.)- ਸੀ. ਬੀ. ਆਈ. ਵਲੋਂ ਦਿੱਲੀ ਹਾਈਕੋਰਟ ਚ ਚੌਟਾਲਾ ਦੀ ਜ਼ਮਾਨਤ ਰੱਦ ਕਰਨ ਦੀ ਪਟੀਸ਼ਨ ਤੇ ਅਦਾਲਤ ਨੇ ਕੱਲ੍ਹ ਸ਼ੁੱਕਰਵਾਰ ਨੂੰ ਚੌਟਾਲਾ ਨੂੰ ਪੇਸ਼ ਹੋਣ ਦਾ ਹੁਕਮ ਦਿਤਾ ਹੈ। ਹੁਣ ਜੇਕਰ ਕੱਲ੍ਹ ਦਿੱਲੀ ਹਾਈਕੋਰਟ ਨੇ ਚੌਟਾਲਾ ਦੀ ਜ਼ਮਾਨਤ ਰੱਦ ਕਰ ਦਿਤੀ ਤਾਂ ਚੋਣਾਂ ਦੇ ਅੰਤਲੇ ਸਮੇਂ ਚ ਇਨੈਲੋ ਨੂੰ ਵੱਡਾ ਝਟਕਾ ਲੱਗ ਸਕਦਾ ਹੈ।

WRITTEN BY