Skip to content
Independent perspectives. Global stories.
BREAKING

ਆਪ ਨੇਤਾ ’ਤੇ ਜਿਸਮਾਨੀ ਸ਼ੋਸ਼ਣ ਲਈ ਉਕਸਾਉਣ ਦਾ ਮਾਮਲਾ ਦਰਜ

Share this story

Page-1_27 ਮੁੰਬਈ, 21 ਸਤੰਬਰ (ਪੀ.ਟੀ.)- ਆਮ ਆਦਮੀ ਪਾਰਟੀ ਦੇ ਨੇਤਾ ਮੇਅੰਕ ਗਾਂਧੀ ਸਮੇਤ 6 ਲੋਕਾਂ ਦੇ ਖਿਲਾਫ ਉਸ ਸਮੇਂ ਮਾਮਲਾ ਦਰਜ ਕੀਤਾ ਜਦੋਂ ਪਾਰਟੀ ਦੀ ਇਕ 21 ਸਾਲਾਂ ਮਹਿਲਾ ਕਾਰਜ ਕਰਤਾ ਨੇ ਉਨ੍ਹਾਂ ਦੇ ਖਿਲਾਫ ਅਪਰਾਧਿਕ ਸ਼ਿਕਾਇਤ ਦਰਜ ਕਰਾਈ। ਪੁਲਿਸ ਅਧਿਕਾਰੀ ਨੇ ਕਿਹਾ ਕਿ ‘ਆਪ‘ ਕਾਰਜ ਕਰਤਾ ਤਰੁਨ ਸਿੰਘ ਖਿਲਾਫ ਆਈ.ਪੀ.ਸੀ. ਦੀ ਧਾਰਾ 354 (ਏ), ਧਾਰਾ 506, ਧਾਰਾ 509 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਜਦਕਿ ਗਾਂਧੀ ਅਤੇ ਚਾਰਾਂ ਹੋਰ ਦੇ ਖਿਲਾਫ ਅਪਰਾਧ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

WRITTEN BY