Skip to content
Independent perspectives. Global stories.
BREAKING

ਏਸ਼ੀਆਈ ਖੇਡਾਂ- ਨਿਸ਼ਾਨੇਬਾਜ਼ੀ ’ਚ ਭਾਰਤੀ ਮਰਦ ਟੀਮ ਨੂੰ ਮਿਲਿਆ ਕਾਂਸੀ ਦਾ ਤਗਮਾ

Share this story

ਇੰਚਿਓਨ, 21 ਸਤੰਬਰ (ਪੀ.ਟੀ.)- ਭਾਰਤੀ ਮਰਦ ਨਿਸ਼ਾਨੇਬਾਜ਼ਾਂ ਨੇ 17ਵੀਆਂ ਏਸ਼ੀਆਈ ਖੇਡਾਂ ‘ਚ ਅੱਜ ਇਥੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ‘ਚ ਕਾਂਸੀ ਦਾ ਤਗਮਾ ਹਾਸਲ ਕੀਤਾ। ਇਸ ਵਿਚਕਾਰ ਜਿੱਤੂ ਰਾਏ ਨੇ ਕਵਾਲੀਫਾਈਂਗ ‘ਚ ਦੂਸਰੇ ਸਥਾਨ ‘ਤੇ ਰਹਿੰਦੇ ਹੋਏ ਫਾਈਨਲ ‘ਚ ਵੀ ਸਥਾਨ ਬਣਾਇਆ ਪਰ ਉਹ ਪੰਜਵੇਂ ਸਥਾਨ ‘ਤੇ ਰਹਿੰਦੇ ਹੋਏ ਤਗਮਾ ਹਾਸਲ ਨਹੀਂ ਕਰ ਪਾਏ। ਇਸ ਤੋਂ ਪਹਿਲਾ ਉਨ੍ਹਾਂ ਨੇ 50 ਮੀਟਰ ਮੁਕਾਬਲੇ ‘ਚ ਸੋਨ ਦਾ ਤਗਮਾ ਹਾਸਲ ਕੀਤਾ ਸੀ।

WRITTEN BY