June 16, 2026 1:17 am

ਰਿਚਰਡ ਵਰਮਾ ਭਾਰਤ ’ਚ ਅਮਰੀਕਾ ਦੇ ਨਵੇਂ ਰਾਜਦੂਤ ਨਾਮਜ਼ਦ

Page-1_16 ਵਾਸ਼ਿੰਗਟਨ , 19 ਸਤੰਬਰ (ਪੀ. ਟੀ.)- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਮਹੀਨੇ ਦੇ ਅਖੀਰ ‘ਚ ਹੋਣ ਵਾਲੀ ਵਾਸ਼ਿੰਗਟਨ ਯਾਤਰਾ ਤੋਂ ਪਹਿਲਾ ਭਾਰਤੀ ਮੂਲ ਦੇ ਰਿਚਰਡ ਰਾਹੁਲ ਵਰਮਾ ਨੂੰ ਅੱਜ ਭਾਰਤ ‘ਚ ਅਮਰੀਕਾ ਦਾ ਨਵਾਂ ਰਾਜਦੂਤ ਨਾਮਜ਼ਦ ਕੀਤਾ। ਅਮਰੀਕਾ ਸੈਨੇਟ ਜੇ ਵਰਮਾ ਦਾ ਨਿਯੁਕਤੀ ਦੀ ਪੁਸ਼ਟੀ ਕਰ ਦਿੰਦਾ ਹੈ ਤਾਂ ਉਹ ਨਵੀਂ ਦਿੱਲੀ ‘ਚ ਚੋਟੀ ਦੇ ਅਮਰੀਕੀ ਕੂਟਨੀਤਕ ਅਹੁਦੇ ‘ਤੇ ਆਪਣੀਆਂ ਸੇਵਾਵਾਂ ਦੇਣ ਵਾਲੇ ਪਹਿਲੇ ਭਾਰਤੀ ਮੂਲ ਦੇ ਅਮਰੀਕੀ ਹੋਣਗੇ।

Send this to a friend