Skip to content
Independent perspectives. Global stories.
BREAKING

ਭਾਜਪਾ ਨੂੰ 135 ਸੀਟਾਂ ਦੇਣਾ ਸੰਭਵ ਨਹੀਂ : ਉੱਧਵ ਠਾਕਰੇ

Share this story

Page-1_16 ਮੁੰਬਈ, 15 ਸਤੰਬਰ (ਪੀ. ਟੀ.)- ਮਹਾਰਾਸ਼ਟਰ ਵਿਧਾਨਸਭਾ ਚੋਣ ’ਚ ਸੀਟਾਂ ਦੇ ਮਾਮਲੇ ’ਤੇ ਉੱਭਰੇ ਮਤਭੇਦਾਂ ‘ਚ ਸ਼ਿਵ ਸੈਨਾ ਪ੍ਰਮੁੱਖ ਉੱਧਵ ਠਾਕਰੇ ਨੇ ਕਿਹਾ ਹੈ ਕਿ ਭਾਜਪਾ ਨਾਲ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਗੱਲਬਾਤ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਹਰ ਚੋਣ ਤੋਂ ਪਹਿਲਾਂ ਅਜਿਹੇ ਮਤਭੇਦ ਸਾਹਮਣੇ ਆਉਂਦੇ ਹਨ।

WRITTEN BY