ਕੋਚੀ, 28 ਅਗਸਤ (ਪੀ. ਟੀ)- ਰੇਲ ਮੰਤਰੀ ਡੀ.ਵੀ. ਸਦਾਨੰਦ ਗੌੜਾ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਜਬਰ ਜਨਾਹ ਦੇ ਝੂਠੇ ਮਾਮਲੇ ‘ਚ ਫਸਾਇਆ ਗਿਆ ਹੈ। ਗੌੜਾ ਦੇ ਬੇਟੇ ਖ਼ਿਲਾਫ਼ ਕਰਨਾਟਕਾ ਪੁਲਿਸ ਨੇ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਇਕ ਨਿੱਜੀ ਮਾਮਲਾ ਹੈ ਅਤੇ ਝੂਠੀ ਸ਼ਿਕਾਇਤ ਹੈ।
ਬੇਟੇ ਨੂੰ ਜਬਰ ਜਨਾਹ ਦੇ ਝੂਠੇ ਮਾਮਲੇ ’ਚ ਫਸਾਇਆ ਗਿਆ – ਸਦਾਨੰਦ ਗੌੜਾ



