Skip to content
Independent perspectives. Global stories.
BREAKING

ਇਰੋਮ ਚਾਨੂੰ ਸ਼ਰਮੀਲਾ ਨੂੰ ਜ਼ਬਰਦਸਤੀ ਲੈ ਗਈ ਪੁਲਿਸ

Share this story

Page-1-copy_12 ਇੰਫਾਲ, 22 ਅਗਸਤ (ਪੀ. ਟੀ)- ਸਮਾਜਿਕ ਕਾਰਜਕਰਤਾ ਇਰੋਮ ਸ਼ਰਮੀਲਾ ਨੂੰ ਅੱਜ ਪੁਲਿਸ ਇਕ ਸਰਕਾਰੀ ਹਸਪਤਾਲ ਦੇ ਬਾਹਰ ਬਣਾਏ ਗਏ ਛੋਟੇ ਅਸਥਾਈ ਸਥਾਨ ਤੋਂ ਜ਼ਬਰਦਸਤੀ ਲੈ ਗਈ। ਬੁੱਧਵਾਰ ਨੂੰ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਸ਼ਰਮੀਲਾ ਇਥੇ ਆਪਣਾ ਅਨਸ਼ਨ ਜਾਰੀ ਰੱਖ ਰਹੀ ਸੀ। ਸੂਤਰਾਂ ਨੇ ਕਿਹਾ ਕਿ 42 ਸਾਲਾਂ ਸ਼ਰਮੀਲਾ ਦੁਆਰਾ ਕੁਝ ਖਾਣ ਜਾਂ ਪੀਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਲਿਜਾਇਆ ਗਿਆ।

WRITTEN BY