Skip to content
Independent perspectives. Global stories.
BREAKING

ਫਰੀਦਕੋਟ ਤੋਂ ਆਮ ਆਦਮੀ ਪਾਰਟੀ ਨੇ ਗੁਰਸੇਵਕ ਸਿੰਘ ਨੂੰ ਯੂਥ ਦਾ ਪ੍ਰਧਾਨ ਬਣਾਇਆ

Share this story

Page-1_31 ਫਰੀਦਕੋਟ,18 ਅਗਸਤ  (ਗੁਰਜੀਤ ਰੋਮਾਣਾ) ਫਰੀਦਕੋਟ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਸ. ਸਾਧੂ ਸਿੰਘ ਨੇ ਦੱਸਿਆ ਹੈ ਕਿ ਪਿਛਲੇ 7 ਸਾਲ ਤੋਂ ਅਧਿਆਪਕ ਦੀਆਂ ਸੇਵਾਵਾਂ ਨਭਾਉਣ ਦੇ ਨਾਲ ਨਾਲ ਪਾਰਟੀ ਲਈ ਦਿਨ ਰਾਤ ਇੱਕ ਕਰ ਰਹੇ ਤੇ ਲੋਕ ਸਭਾ ਚੋਣਾਂ ਦੌਰਾਨ ਨਿਭਾਈ ਅਹਿਮ ਭੁਮਿਕਾ ਤੋਂ ਖੁਸ਼ ਹੋ ਕੇ ਪਾਰਟੀ ਨੇ   ਨੇ ਸ. ਗੁਰਸੇਵਕ ਸਿੰਘ ਨੂੰ ਯੂਥ ਦਾ ਪ੍ਰਧਾਨ ਥਾਪਿਆ ਹੈ।

WRITTEN BY