Skip to content
Independent perspectives. Global stories.
BREAKING

ਬਿਕਰਮ ਦੀ ਜ਼ਮਾਨਤ ਦੇਣ ਲਈ ਸੁਖਪਾਲ ਸਿੰਘ ਖਹਿਰਾ ਖੰਨਾ ਵਿਖੇ ਪੁ¤ਜੇ

Share this story

Page-1_25  ਖੰਨਾ, 16 ਅਗਸਤ (ਸੁਖਵਿੰਦਰ ਸਿੰਘ ਸਲੌਦੀ)- ਈਸੜੂ ਦੇ ਰਾਜ ਪ¤ਧਰੀ ਸਮਾਗਮ ਵਿਚ ਮੁ¤ਖ ਮੰਤਰੀ ਪਰਕਾਸ਼ ਸਿੰਘ ਬਾਦਲ ਉਪਰ ਜੁ¤ਤੀ ਸੁ¤ਟਣ ਵਾਲੇ ਨੌਜਵਾਨ ਬਿਕਰਮ ਦੀ ਜ਼ਮਾਨਤ ਦੇਣ ਲਈ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਅ¤ਜ  ਬਾਅਦ ਦੁਪਿਹਰ ਖੰਨਾ ਪੁ¤ਜੇ । ਉ¤ਧਰ ਪ੍ਰਾਪਤ ਜਾਣਕਾਰੀ ਅਨੁਸਾਰ ਖੰਨਾ ਪੁਲੀਸ ਨੇ ਜੁ¤ਤੀ ਸੁ¤ਟਣ ਵਾਲੇ ਨੌਜਵਾਨ ਬਿਕਰਮ ਨੂੰ ਲੁਕਵੇਂ ਤਰੀਕੇ ਨਾਲ ੲਂੇ ਡੀ ਸੀ ਖੰਨਾ ਅਜੇ ਸੂਦ ਕੋਲ ਪੇਸ਼ ਕਰਕੇ 25 ਅਗਸਤ ਤ¤ਕ ਜੇਲ ਭੇਜ ਦਿ¤ਤਾ ਹੈ।  ਅ¤ਜ ਖੰਨਾ ਦੀ ਕੋਰਟ ਕੰਪਲੈਕਸ ਵਿਚ ਬਿਕਰਮ ਦੀ ਜ਼ਮਾਨਤ ਦੇਣ ਆਏ ਸੁਖਪਾਲ ਖਹਿਰਾ ਨੇ ਦੋਸ਼ ਲਗਾਇਆ ਕਿ ਬਾਦਲ ਸਰਕਾਰ ਅੰਨੀ ਅਤੇ ਬੋਲੀ ਹੋ ਗਈ ਹੈ। ਉਸਨੂੰ ਨਾ ਤਾਂ ਪੰਜਾਬ ਵਿਚਲੀ ਹਾਹਾਕਾਰ

ਸੁਣਾਈ ਦਿੰਦੀ ਹੈ ਅਤੇ ਨਾ ਹੀ ਨੌਜਵਾਨਾ ਵਿਚ ਫੈਲੀ ਬੈਚੈਨੀ ਨਜ਼ਰ ਆ ਰਹੀ ਹੈ। ਖਹਿਰਾ ਨੇ ਕਿਹਾ ਕਿ ਬਿਕਰਮ ਨੇ ਕੋਈ ਵ¤ਡਾ ਗੁਨਾਹ ਨਹੀ ਸੀ ਕੀਤਾ ਜਿਸ ਕਰਕੇ ਉਸਨੂੰ ਜੇਲ ਭੇਜਆ ਜਾਂਦਾ । ਉਸਨੇ ਕਿਹਾ ਕਿ ਇਸ ਨੌਜਵਾਨ ਤੇ 107 ਅਤੇ 151 ਦੀ ਧਾਰਾ ਲਗਾਈ ਗਈ ਹੈ । ਜੋ ਕਿ ਜ਼ਮਾਨਤ ਸ਼ੁਦਾ ਧਾਰਾ ਹੈ। ਖਹਿਰਾ ਨੇ ਕਿਹਾ ਕਿ ਬਾਦਲ ਦੇ ਡਰ ਅ¤ਗੇ ਸਾਰੇ ਅਫਸਰ ਵੀ ਲਾਚਾਰ ਜਾਪ ਰਹੇ ਹਨ  ।
ਕੋਈ ਵੀ ਅਫਸਰ ਨਾ  ਤਾਂ ਡਿਊਟੀ ਤੇ ਹੈ ਤੇ ਨਾ ਹੀ ਉਹਨਾ  ਦਾ ਕੋਈ ਫੋਨ ਚ¤ਕ ਰਿਹਾ ਹੈ। ਖਹਿਰਾ ਨੇ ਖੰਨਾ ਵਿਖੇ ਐਡਵੋਕੇਟ ਰਾਜੀਵ ਰਾਏ ਮਹਿਤਾ ਅਤੇ ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ ਕੋਲ ਆਪਣੀ ਜ਼ਮਾਨੀ ਪੇਪਰ ਭਰੇ ਪਰ ਜਿਸ ਵਿਚ ਉਹਨਾਂ ਆਪਣੀ ਕਾਰ ਦੇ ਕਾਗਜ਼ ਜਮਾਨਤ ਵਜੋਂ ਪੇਸ਼ ਕੀਤੇ।  ਉਹਨਾ  ਡਿਪਟੀ ਕਮਿਸ਼ਨਰ ਲੁਧਿਆਣਾ ਰਜਤ ਗਰਗ ਅਤੇ ਏ ਡੀ ਸੀ ਖੰਨਾ ਤੇ ਤਹਿਸੀਲਦਾਰ  ਨਾਲ ਵਾਰ ਵਾਰ ਫੋਨ ਤੇ ਸੰਪਰਕ ਕੀਤਾ ਪਰ ਕਿਸੇ ਵੀ ਅਫਸਰ ਨੇ ਕੋਈ ਵੀ ਤਸ¤ਲੀਬਖ਼ਸ਼  ਜਵਾਬ ਨਾ ਦਿ¤ਤਾ। ਖਹਿਰਾ ਨੇ ਕਿਹਾ ਕਿ ਬਿਕਰਮ ਦੀ ਪਤਨੀ ਨਿਸ਼ਾ ਆਪਣੇ ਬ¤ਚਿਆਂ ਨੂੰ ਨਾਲ ਲੈ ਕੇ ਪਟਿਆਲੇ ਦੀਆਂ ਕਚਿਹਰੀਆਂ ਦੇ ਚ¤ਕਰ ਕ¤ਟ ਰਹੀ ਹੈ ਪਰ ਪੁਲੀਸ ਉਹਨਾ ਨੂੰ ਕੁਝ ਨਹੀ  ਦ¤ਸ ਰਹੀ ।
ਖਹਿਰਾ ਨੇ ਕਿਹਾ ਕਿ ਦੇਸ਼ ਦੇ ਖਜਾਨਾ ਮੰਤਰੀ ਪੀ ਚਿਦੰਬਰਮ ਤੇ ਵੀ ਜੁ¤ਤੀ ਸੁਟੀ ਗਈ ਸੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਤੇ ਵੀ ਜੁ¤ਤੀ ਸੁ¤ਟੀ ਗਈ ਸੀ ਪਰ ਉਹਨਾ ਨੇ ਫਰਾਖ਼ ਦਿਲੀ ਦਿਖਾਉਂਦਿਆਂ ਦੋਸ਼ੀਆਂ ਨੂੰ ਮੌਕੇ ਤੇ ਹੀ ਮੁਆਫ਼ ਕਰ ਦਿ¤ਤਾ ਸੀ ਪਰ ਬਾਦਲ ਸਾਹਿਬ ਨੇ ਪ੍ਰੈਸ ਸਾਹਮਣੇ ਤਾਂ ਕਹਿ ਦਿ¤ਤਾ ਸੀ ਕਿ ਬਿਕਰਮ ਨੂੰ ਛ¤ਡ ਦਿਓ ਪਰ ਬਾਅਦ ਵਿਚ ਪੁਲਿਸ ਨੂੰ ਕਹਿ ਕੇ ਉਸ ਉ¤ਤੇ ਤਸ਼¤ਦਦ ਵੀ ਕਰਵਾਇਆ ਗਿਆ। ਉਹਨਾ ਕਿਹਾ ਕਿ ਜੇਕਰ ਬਿਕਰਮ ਦੀ ਜਮਾਨਤ ਨਾ ਲਈ ਗਈ ਤਾਂ ਉਹ ਪੰਜਾਬ ਸਰਕਾਰ ਦੀਆਂ ਵਧੀਕੀਆਂ ਦੇ ਖਿਲਾਫ ਵ¤ਡਾ ਸੰਘਰਸ਼ ਵਿ¤ਢਣਗੇ। ਜ਼ਿਕਰਯੋਗ ਹੈ ਕਿ ਖਬਰ ਲਿਖੇ ਜਾਣ ਤ¤ਕ ਸੁਖ਼ਪਾਲ ਖਹਿਰਾ ਜ਼ਮਾਨਤ ਦੇਣ ਦੀਆਂ ਕੋਸ਼ਿਸ਼ਾਂ ਵਿਚ ਸਨ ।

WRITTEN BY