ਸਿੰਗਾਪੁਰ,16 ਅਗਸਤ (ਪੀ. ਟੀ)- ਭਾਰਤ ਅਤੇ ਸਿੰਗਾਪੁਰ ਨੇ ਅ¤ਜ ਨਿਵੇਸ਼ ਅਤੇ ਵਪਾਰ ਦੇ ਮਹ¤ਤਵਪੂਰਨ ਖੇਤਰਾਂ ‘ਚ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਫ਼ੈਸਲਾ ਕੀਤਾ। ਪਿਛਲੇ ਇ¤ਕ ਦਹਾਕੇ ‘ਚ ਦੋਵਾਂ ਦੇ ਵਿਚਕਾਰ ਵਪਾਰ ਅਤੇ ਨਿਵੇਸ਼ 4.2 ਡਾਲਰ ਤੋਂ ਵ¤ਧ ਕੇ 19.4 ਅਰਬ ਡਾਲਰ ਤ¤ਕ ਪਹੁੰਚ ਗਿਆ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਸਿੰਗਾਪੁਰ ਦੇ ਵਿਦੇਸ਼ ਮੰਤਰੀ ਕੇ ਸ਼ਨਮੁਗਮ ਵਿਚਕਾਰ ਅ¤ਜ ਦੋ ਪ¤ਖੀ ਰਿਸ਼ਤਿਆਂ ‘ਤੇ ਵਿਆਪਕ ਗ¤ਲਬਾਤ ਹੋਈ।
ਵਪਾਰ ਸਬੰਧ ਮਜ਼ਬੂਤ ਬਣਾਉਣਗੇ ਭਾਰਤ ਅਤੇ ਸਿੰਗਾਪੁਰ


