Skip to content
Independent perspectives. Global stories.
BREAKING

ਬੀਬੀ ਜਗੀਰ ਕੌਰ ਹਾਦਸੇ ਦਾ ਸ਼ਿਕਾਰ, ਹਸਪਤਾਲ ‘ਚ ਭਰਤੀ

Share this story

ਪਟਿਆਲਾ, 16 ਅਗਸਤ (ਪੀ. ਟੀ)- ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਦੀ ਕਾਰ ਦਾ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਮਿਲਿਆ ਹੈ, ਜਿਸ ਵਿਚ ਉਨ੍ਹਾਂ ਨੂੰ ਮਾਮੂਲੀ ਸ¤ਟਾਂ ਲ¤ਗੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਕੋਲੰਬੀਆ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਦਸਾ ਪਟਿਆਲਾ ਦੇ ਭਾਦਸੋ ਰੋਡ ‘ਤੇ ਗੁਨਤਾਜ ਪੈਲੇਸ ਨੇੜੇ ਹੋਇਆ । ਹਾਦਸੇ ਵਿਚ ਬੀਬੀ ਜਗੀਰ ਨੂੰ ਕੌਰ ਮਾਮੂਲੀ ਸ¤ਟਾਂ ਲ¤ਗੀਆਂ ਹਨ। ਮੁ¤ਢਲਾ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਦੀ ਹਾਲਤ ਨੂੰ ਡਾਕਟਰਾਂ ਵਲੋਂ ਛੁ¤ਟੀ ਦੇ ਦਿ¤ਤੀ ਗਈ।

WRITTEN BY