Skip to content
Independent perspectives. Global stories.
BREAKING

ਭਾਰਤੀ ਮੂਲ ਦੇ ਦੋ ਵਿਦਵਾਨਾਂ ਨੂੰ ਵਿਸ਼ਵ ਪੱਧਰੀ ਗਣਿਤ ਪੁਰਸਕਾਰ

Share this story

ਨਿਊਯਾਰਕ, 13 ਅਗਸਤ (ਪੀ.ਟੀ.)- ਭਾਰਤੀ ਮੂਲ ਦੇ ਦੋ ਵਿਦਵਾਨਾਂ ਨੇ ਗਣਿਤ ਦੇ ਖੇਤਰ ਵਿਚ ਵਿਸ਼ਵ ਪੱਧਰੀ ਪੁਰਸਕਾਰ ਜਿੱਤੇ ਹਨ ਜਿਨ੍ਹਾਂ ਵਿਚੋਂ ਇੱਕ ‘ਗਣਿਤ ਦੇ ਨੋਬਲ ਪੁਰਸਕਾਰ‘ ਦੇ ਤੌਰ ‘ਤੇ ਜਾਣਿਆ ਜਾਂਦਾ ‘ਫੀਲਡਜ਼ ਮੈਡਲ‘ ਵੀ ਸ਼ਾਮਿਲ ਹੈ। ਸਿਓਲ ਵਿਚ ‘ਇੰਟਰਨੈਸ਼ਨਲ ਕਾਂਗਰਸ ਆਫ ਮੈਥੇਮੈਟੀਸ਼ੀਅਨਜ਼ 2014‘ ਦੌਰਾਨ ਅੰਤਰਰਾਸ਼ਟਰੀ ਗਣਿਤਕ ਸੰਘ (ਆਈ. ਐੱਮ. ਯੂ.) ਵੱਲੋਂ ਦਿੱਤੇ ਗਏ ਇਨ੍ਹਾਂ ਪੁਰਸਕਾਰਾਂ ਵਿਚ ਮੰਜੁਲ ਭਾਰਗਵ ਨੇ ‘ਫੀਲਡਜ਼ ਮੈਡਲ‘ ਤੇ ਸੁਭਾਸ਼ ਖੋਤ ਨੇ ‘ਰੌਲਫ ਨੇਵਨਲਿੰਨਾ‘ ਪੁਰਸਕਾਰ ਜਿੱਤੇ।

WRITTEN BY