Skip to content
Independent perspectives. Global stories.
BREAKING

ਪੰਜਾਬ ਟਾਇਮਜ਼ ਦੇ ਸੰਗਰੂਰ ਉੱਪ ਦਫ਼ਤਰ ਦਾ ਉਦਘਾਟਨ ਅੱਜ

Share this story

ਸੰਗਰੂਰ, 22 ਜੁਲਾਈ (ਪੀ.ਟੀ.)-ਪੰਜਾਬ ਟਾਇਮਜ਼ ਵੱਲੋਂ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਸੰਗਰੂਰ ਵਿਖੇ ਉੱਪ ਦਫ਼ਤਰ ਕਾਇਮ ਕੀਤਾ ਜਾ ਰਿਹਾ ਹੈ।
baba ji
ਸੰਗਰੂਰ ਦੀ ਪ੍ਰੇਮ ਬਸਤੀ ਗਲੀ ਨੰਬਰ 1 ਸਾਹਮਣੇ ਡੀ.ਸੀ. ਦਫ਼ਤਰ ਵਿਖੇ ਇਸ ਦਫ਼ਤਰ ਦਾ ਉਦਘਾਟਨ ਅੱਜ 23 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਇੱਕ ਵਿਸ਼ੇਸ਼ ਸਮਾਗਮ ਵਿੱਚ ਹੋ ਰਿਹਾ ਹੈ। ਪੰਜਾਬ ਟਾਇਮਜ਼ ਦੇ ਜ਼ਿਲ੍ਹਾ ਇੰਚਾਰਜ ਸ੍ਰੀ ਹਰਿੰਦਰਪਾਲ ਸਿੰਘ ਖਾਲਸਾ ਨੇ ਇਸ ਮੌਕੇ ‘ਤੇ ਸਾਰਿਆਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਹੈ। ਪੰਜਾਬ ਟਾਇਮਜ਼ ਵੱਲੋਂ ਅੱਜ ਦੇ ਅੰਕ ਵਿੱਚ ਜ਼ਿਲ੍ਹਾ ਸੰਗਰੂਰ ਬਾਰੇ ਵਿਸ਼ੇਸ਼ ਸਪਲੀਮੈਂਟ ਵੀ ਸਫਾ 8 ‘ਤੇ ਛਾਪਿਆ ਜਾ ਰਿਹਾ ਹੈ।

WRITTEN BY