Skip to content
Independent perspectives. Global stories.
BREAKING

ਜਬਰਨ ਰੋਟੀ ਖਿਲਾਉਣ ਦਾ ਮਾਮਲਾ : ਸ਼ਿਵ ਸੈਨਾ ਐਮ.ਪੀ. ਖ਼ਿਲਾਫ਼ ਅਰਜ਼ੀ ’ਤੇ ਸੁਣਵਾਈ 18 ਅਗਸਤ ਨੂੰ

Share this story

ਨਵੀਂ ਦਿੱਲੀ, 10 ਅਗਸਤ (ਪੀ. ਟੀ)- ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਰਾਜਧਾਨੀ ‘ਚ ਸਥਿਤ ਮਹਾਰਾਸ਼ਟਰ ਸਦਨ ‘ਚ 17 ਜੁਲਾਈ ਨੂੰ ਆਈ. ਆਰ. ਸੀ. ਟੀ. ਸੀ. ਦੇ ਇੱਕ ਕਰਮਚਾਰੀ ਨੂੰ ਕਥਿਤ ਰੂਪ ਨਾਲ ਜਬਰਨ ਰੋਟੀ ਖਿਲਾਉਣ ਦੀ ਘਟਨਾ ਨੂੰ ਲੈ ਕੇ ਸ਼ਿਵ ਸੈਨਾ ਸੰਸਦ ਮੈਂਬਰ ਰਾਜਨ ਵਿਚਾਰੇ ਦੇ ਖ਼ਿਲਾਫ਼ ਦਾਇਰ ਅਪਰਾਧਿਕ ਮਾਮਲੇ ‘ਚ ਅਦਾਲਤ 18 ਅਗਸਤ ਨੂੰ ਸੁਣਵਾਈ ਕਰੇਗੀ। ਘਟਨਾ ਦੇ ਵਕਤ ਇਸ ਕਰਮਚਾਰੀ ਨੇ ਰੋਜ਼ਾ ਰੱਖਿਆ ਹੋਇਆ ਸੀ।

WRITTEN BY