Skip to content
Independent perspectives. Global stories.
BREAKING

ਗਾਜ਼ਾ ’ਚ ਯੁ¤ਧ ਅਪਰਾਧਾਂ ਦੀ ਅੰਤਰਰਾਸ਼ਟਰੀ ਅਪਰਾਧ ਅਦਾਲਤ ਤੋਂ ਜਾਂਚ ਚਾਹੁੰਦੇ ਹਨ ਫਲਸਤੀਨੀ

Share this story

Page-1_22 ਬੋਗੋਟਾ, 10 ਅਗਸਤ (ਪੀ. ਟੀ)- ਫਲਸਤੀਨ ਦੇ ਵਿਦੇਸ਼ ਮੰਤਰੀ ਰਿਆਦ ਅਲ-ਮਲਿਕੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਲਦੀ ਇਸਰਾਈਲ ਨੂੰ ਯੁ¤ਧ ਅਪਰਾਧ ਲਈ ਅੰਤਰਰਾਸ਼ਟਰੀ ਅਪਰਾਧ ਅਦਾਲਤ (ਆਈ.ਸੀ.ਜੇ.) ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰੇਗੀ। ਮਲਿਕੀ ਬੋਗੋਟਾ ਯਾਤਰਾ ‘ਤੇ ਹਨ, ਉਨ੍ਹਾਂ ਨੇ ਕਿਹਾ ਕਿ ਉਹ ਆਈ.ਸੀ.ਜੇ. ਜਾਣਗੇ ਅਤੇ ਆਪਣੇ ਦਸਤਖਤ ਕਰਨਗੇ। ਬਹੁਤ ਜਲਦ ਉਨ੍ਹਾਂ ਦਾ ਦੇਸ਼ ਖੁਦਮੁਖਤਿਆਰ ਹੋ ਜਾਵੇਗਾ। ਇਹ ਅਦਾਲਤ ਲਈ ਜਾਂਚ ਸ਼ੁਰੂ ਕਰਨ ਨੂੰ ਕਾਫੀ ਹੈ। ਦੁਬਾਰਾ ਤੋਂ ਸੰਘਰਸ਼ ਵਿਰਾਮ ਦੀਆਂ ਤੇਜ਼ ਹੁੰਦੀਆਂ ਮੰਗਾਂ ਦੇ ਵਿਚਕਾਰ ਇਸਰਾਈਲੀ ਜੰਗੀ ਜਹਾਜਾਂ ਨੇ ਕ¤ਲ੍ਹ ਗਾਜ਼ਾ ‘ਤੇ 50 ਹਵਾਈ ਹਮਲੇ ਕੀਤੇ, ਜਿਸ ‘ਚ 8 ਫਲਸੀਤੀਨੀ ਮਾਰੇ ਗਏ। ਜਦਕਿ ਹਮਾਸ ਨੇ

ਇਸਰਾਈਲ ‘ਤੇ 25 ਰਾਕੇਟ ਦਾਗੇ। 8 ਜੁਲਾਈ ਤੋਂ ਹੁਣ ਤ¤ਕ ਕਰੀਬ 2000 ਫਲਸਤੀਨੀ ਮਾਰੇ ਜਾ ਚੁ¤ਕੇ ਹਨ ਜਦਕਿ 67 ਇਸਰਾਈਲੀ ਵੀ ਇਸ ਸੰਘਰਸ਼ ‘ਚ ਮਾਰੇ ਗਏ ਹਨ। ਇਨ੍ਹਾਂ ‘ਚ ਜਿਆਦਾਤਰ ਸੈਨਿਕ ਹਨ।

WRITTEN BY