ਚੇਨਈ, 29 ਜੁਲਾਈ (ਪੀ. ਟੀ)- ਤਮਿਲਨਾਡੂ ਤੇ ਆਂਧਰਪ੍ਰਦੇਸ਼ ਦੇ ਨਿਵਾਸੀ 61 ਭਾਰਤੀ ਸੰਘਰਸ਼ ਪ੍ਰਭਾਵਿਤ ਇਰਾਕ ਤੋਂ ਸੁਰ¤ਖਿਅਤ ਨਿਕਾਸੀ ਤੋਂ ਬਾਅਦ ਮੰਗਲਵਾਰ ਨੂੰ ਇ¤ਥੇ ਪਹੁੰਚ ਗਏ। ਹਵਾਈ ਅ¤ਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਇਰਾਕ ਤੋਂ ਵਾਪਸ ਆਉਣ ਵਾਲੇ ਇਹ ਲੋਕ ਇਰਾਕ ‘ਚ ਵ¤ਖ ਵ¤ਖ ਕੰਪਨੀਆਂ ਦੇ ਨਾਲ ਕੰਮ ਕਰ ਰਹੇ ਸਨ। ਇਹ ਲੋਕ ਇ¤ਥੇ ਏਅਰ ਇੰਡੀਆ ਦੇ ਜਹਾਜ਼ ਤੋਂ ਮੁੰਬਈ ਦੇ ਰਸਤੇ ਪੁ¤ਜੇ। ਇਨ੍ਹਾਂ ਨੂੰ ਲੈਣ ਲਈ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਅੰਨਾ ਅੰਤਰਰਾਸ਼ਟਰੀ ਟਰਮਿਨਲ ‘ਤੇ ਆਏ ਹੋਏ ਸਨ। ਵਾਪਸ ਆਏ ਇਹ ਸਾਰੇ ਲੋਕ ਆਪਣੇ ਘਰਾਂ ਲਈ ਰਵਾਨਾ ਹੋ ਚੁ¤ਕੇ ਹਨ।
ਇਰਾਕ ਤੋਂ ਦੇਸ਼ ਵਾਪਸ ਪਰਤੇ 61 ਭਾਰਤੀ ਨਾਗਰਿਕ



